Advertisment

ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਜਪਜੀ ਖਹਿਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

author-image
Shanker Badra
Updated On
New Update
ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਜਪਜੀ ਖਹਿਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Advertisment
ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਜਪਜੀ ਖਹਿਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ:ਅੰਮ੍ਰਿਤਸਰ : ਮਸ਼ਹੂਰ ਟੀਵੀ ਐਕਟਰ ਅਤੇ ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜਪਜੀ ਖਹਿਰਾ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ ਅਤੇ ਮੱਥਾ ਟੇਕਿਆ ਹੈ। Bollywood Actor Anoop soni And Japji Khaira At Golden Temple, Amritsar ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਜਪਜੀ ਖਹਿਰਾਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਇਸ ਦੌਰਾਨ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਚਰਨਾਂ ‘ਚ ਹਾਜ਼ਰੀ ਲਗਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਬਾਣੀ ਦਾ ਅਨੰਦ ਮਾਣਿਆ ਹੈ। Bollywood Actor Anoop soni And Japji Khaira At Golden Temple, Amritsar ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਜਪਜੀ ਖਹਿਰਾਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਦੱਸ ਦੇਈਏ ਕਿ ਅਦਾਕਾਰਾ ਜਪਜੀ ਖਹਿਰਾ ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਆਉਣ ਵਾਲੀ ਫਿਲਮ ‘ਜੋਰਾ ਦੂਜਾ ਅਧਿਆਏ’ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਹ ਫ਼ਿਲਮ 6 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। -PTCNews-
latest-news india-latest-news news-in-punjab news-in-punabi
Advertisment

Stay updated with the latest news headlines.

Follow us:
Advertisment