Thu, Apr 18, 2024
Whatsapp

ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਜਪਜੀ ਖਹਿਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Written by  Shanker Badra -- February 25th 2020 02:46 PM
ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਜਪਜੀ ਖਹਿਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਜਪਜੀ ਖਹਿਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਜਪਜੀ ਖਹਿਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ:ਅੰਮ੍ਰਿਤਸਰ : ਮਸ਼ਹੂਰ ਟੀਵੀ ਐਕਟਰ ਅਤੇ ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜਪਜੀ ਖਹਿਰਾ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ ਅਤੇ ਮੱਥਾ ਟੇਕਿਆ ਹੈ। [caption id="attachment_391403" align="aligncenter" width="300"]Bollywood Actor Anoop soni And Japji Khaira At Golden Temple, Amritsar ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਜਪਜੀ ਖਹਿਰਾਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ[/caption] ਇਸ ਦੌਰਾਨ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਚਰਨਾਂ ‘ਚ ਹਾਜ਼ਰੀ ਲਗਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਬਾਣੀ ਦਾ ਅਨੰਦ ਮਾਣਿਆ ਹੈ। [caption id="attachment_391404" align="aligncenter" width="300"]Bollywood Actor Anoop soni And Japji Khaira At Golden Temple, Amritsar ਬਾਲੀਵੁੱਡ ਅਦਾਕਾਰ ਅਨੂਪ ਸੋਨੀ ਅਤੇ ਜਪਜੀ ਖਹਿਰਾਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ[/caption] ਦੱਸ ਦੇਈਏ ਕਿ ਅਦਾਕਾਰਾ ਜਪਜੀ ਖਹਿਰਾ ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਆਉਣ ਵਾਲੀ ਫਿਲਮ ‘ਜੋਰਾ ਦੂਜਾ ਅਧਿਆਏ’ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਹ ਫ਼ਿਲਮ 6 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। -PTCNews


Top News view more...

Latest News view more...