ਬਾਲੀਵੁੱਡ ਦੇ ਅਦਾਕਾਰਾ ਰਾਕੇਸ਼ ਰੌਸ਼ਨ ਅਤੇ ਜਤਿੰਦਰ ਕੁਮਾਰ ਦੀ ਝੋਲੀ ਪਿਆ ਲਾਈਫਟਾਈਮ ਅਚੀਵਮੈਂਟ ਅਵਾਰਡ

ਬਾਲੀਵੁੱਡ ਦੇ ਅਦਾਕਾਰਾ ਰਾਕੇਸ਼ ਰੌਸ਼ਨ ਅਤੇ ਜਤਿੰਦਰ ਕੁਮਾਰ ਦੀ ਝੋਲੀ ਪਿਆ ਲਾਈਫਟਾਈਮ ਅਚੀਵਮੈਂਟ ਅਵਾਰਡ
ਬਾਲੀਵੁੱਡ ਦੇ ਅਦਾਕਾਰਾ ਰਾਕੇਸ਼ ਰੌਸ਼ਨ ਅਤੇ ਜਤਿੰਦਰ ਕੁਮਾਰ ਦੀ ਝੋਲੀ ਪਿਆ ਲਾਈਫਟਾਈਮ ਅਚੀਵਮੈਂਟ ਅਵਾਰਡ:ਪੰਜਾਬੀ ਫਿਲਮ ਅਵਾਰਡਜ਼ 2018 ਦੇ ਵਿੱਚ ਪੰਜਾਬੀ ਅਤੇ ਬਾਲੀਵੁੱਡ ਦੇ ਫਿਲਮੀ ਸਿਤਾਰਿਆਂ ਦੀ ਝੋਲੀ ਦੇ ਵਿੱਚ ਅਵਾਰਡਜ਼ ਪਏ ਹਨ।ਬਾਲੀਵੁੱਡ ਦੇ ਅਦਾਕਾਰਾ ਰਾਕੇਸ਼ ਰੌਸ਼ਨ ਅਤੇ ਜਤਿੰਦਰ ਕੁਮਾਰ ਦੀ ਝੋਲੀ ਪਿਆ ਲਾਈਫਟਾਈਮ ਅਚੀਵਮੈਂਟ ਅਵਾਰਡਪੰਜਾਬੀ ਫਿਲਮ ਅਵਾਰਡਜ਼ ਦੇ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਰਾਕੇਸ਼ ਰੌਸ਼ਨ ਅਤੇ ਜਤਿੰਦਰ ਕੁਮਾਰ ਦੀ ਝੋਲੀ ਪਿਆ ਹੈ।ਇਹ ਦੋਵੋਂ ਬਾਲੀਵੁੱਡ ਦੇ ਉਹ ਸਿਤਾਰੇ ਹਨ ਜਿਨ੍ਹਾਂ ਨੇ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।ਬਾਲੀਵੁੱਡ ਦੇ ਅਦਾਕਾਰਾ ਰਾਕੇਸ਼ ਰੌਸ਼ਨ ਅਤੇ ਜਤਿੰਦਰ ਕੁਮਾਰ ਦੀ ਝੋਲੀ ਪਿਆ ਲਾਈਫਟਾਈਮ ਅਚੀਵਮੈਂਟ ਅਵਾਰਡਉਨ੍ਹਾਂ ਦੀਆਂ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਬਹੁਤ ਖ਼ਾਸ ਭੂਮਿਕਾਵਾਂ ਰਹੀਆਂ ਹਨ।ਅਦਾਕਾਰਾ ਰਾਕੇਸ਼ ਰੌਸ਼ਨ ਅਤੇ ਜਤਿੰਦਰ ਕੁਮਾਰ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਦਰਸ਼ਕਾਂ ਦੀ ਝੋਲੀ ਬਹੁਤ ਸਾਰੀਆਂ ਫ਼ਿਲਮਾਂ ਪਾਈਆਂ ਹਨ।ਬਾਲੀਵੁੱਡ ਦੇ ਅਦਾਕਾਰਾ ਰਾਕੇਸ਼ ਰੌਸ਼ਨ ਅਤੇ ਜਤਿੰਦਰ ਕੁਮਾਰ ਦੀ ਝੋਲੀ ਪਿਆ ਲਾਈਫਟਾਈਮ ਅਚੀਵਮੈਂਟ ਅਵਾਰਡਦੋਵੇਂ  ਅਦਾਕਾਰ ਆਪਣੀ ਅਦਾਕਾਰੀ ਦੇ ਨਾਲ ਕਈ ਸਾਲਾਂ ਤੋਂ ਦਰਸ਼ਕਾਂ ਦੇ ਦਿਲਾਂ ਤੇ ਰਾਜ਼ ਕਰ ਰਹੇ ਹਨ।
-PTCNews