ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਪਹੁੰਚੀ ਅੰਮ੍ਰਿਤਸਰ , ਏਅਰਪੋਰਟ ‘ਤੇ ਇਸ ਅੰਦਾਜ਼ ‘ਚ ਆਈ ਨਜ਼ਰ

bollywood actress krishma kapoor visits amritsar
ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰਪਹੁੰਚੀਅੰਮ੍ਰਿਤਸਰ , ਏਅਰਪੋਰਟ 'ਤੇ ਇਸ ਅੰਦਾਜ਼ 'ਚ ਆਈ ਨਜ਼ਰ 

ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਪਹੁੰਚੀ ਅੰਮ੍ਰਿਤਸਰ , ਏਅਰਪੋਰਟ ‘ਤੇ ਇਸ ਅੰਦਾਜ਼ ‘ਚ ਆਈ ਨਜ਼ਰ:ਅੰਮ੍ਰਿਤਸਰ :  ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕ੍ਰਿਸ਼ਮਾ ਕਪੂਰ ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ‘ਤੇ ਪਹੁੰਚੀ ,ਜਿੱਥੇ ਉਹ ਨਵੇਂ ਅੰਦਾਜ਼ ‘ਚ ਨਜ਼ਰ ਆਈ ਹੈ।

bollywood actress krishma kapoor visits amritsar
ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰਪਹੁੰਚੀਅੰਮ੍ਰਿਤਸਰ , ਏਅਰਪੋਰਟ ‘ਤੇ ਇਸ ਅੰਦਾਜ਼ ‘ਚ ਆਈ ਨਜ਼ਰ

ਦੱਸਣਯੋਗ ਹੈ ਕਿ ਕ੍ਰਿਸ਼ਮਾ ਅੰਮ੍ਰਿਤਸਰ ਵਿਖੇ ਹੋ ਰਹੇ ਇਕ ਫੈਸ਼ਨ ਸ਼ੋਅ ‘ਚ ਸ਼ਿਰਕਤ ਕਰਨ ਲਈ ਇੱਥੇ ਪਹੁੰਚੀ ਹੈ।ਇਸ ਫੈਸ਼ਨ ਸ਼ੋਅ ‘ਚ ਜੱਜ ਦੇ ਤੌਰ ‘ਤੇ ਆਏ ਹਨ।

bollywood actress krishma kapoor visits amritsar
ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰਪਹੁੰਚੀਅੰਮ੍ਰਿਤਸਰ , ਏਅਰਪੋਰਟ ‘ਤੇ ਇਸ ਅੰਦਾਜ਼ ‘ਚ ਆਈ ਨਜ਼ਰ

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਨੇ ਬੇਸ਼ੱਕ ਬਾਲੀਵੁੱਡ ਤੋਂ ਦੂਰੀ ਬਣਾਈ ਹੋਈ ਹੈ ਪਰ ਚੋਟੀ ਦੀਆਂ ਹੀਰੋਇਨਾਂ ‘ਚ ਕ੍ਰਿਸ਼ਮਾ ਕਪੂਰ ਦਾ ਨਾਮ ਸ਼ੁਮਾਰ ਹੈ। ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।
-PTCNews