Fri, Apr 19, 2024
Whatsapp

ਕੀ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਹੋਵੇਗਾ ਤਲਾਕ ? ਜਾਣੋ ਪੂਰਾ ਮਾਮਲਾ

Written by  Jashan A -- March 31st 2019 05:46 PM -- Updated: March 31st 2019 05:48 PM
ਕੀ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਹੋਵੇਗਾ ਤਲਾਕ ? ਜਾਣੋ ਪੂਰਾ ਮਾਮਲਾ

ਕੀ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਹੋਵੇਗਾ ਤਲਾਕ ? ਜਾਣੋ ਪੂਰਾ ਮਾਮਲਾ

ਕੀ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਹੋਵੇਗਾ ਤਲਾਕ ? ਜਾਣੋ ਪੂਰਾ ਮਾਮਲਾ,ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਰਿਸ਼ਤੇ 'ਤੇ ਗਾਜ ਡਿੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਣੇ ਇੱਕ ਦੂਸਰੇ ਦੇ ਨਾਲ ਖੁਸ਼ ਸੀ ਅਤੇ ਇਹ ਕਪਲ ਹੁਣ ਤਲਾਕ ਦੇ ਲਈ ਅੱਗੇ ਵੱਧ ਚੁੱਕੇ ਹਨ। ਇਸ ਮਾਮਲੇ ਸਬੰਧੀ ਓਕੋ ਮੈਗਜ਼ੀਨ ਮੁਤਾਬਕ 36 ਸਾਲ ਦੀ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ 26 ਸਾਲ ਦੇ ਸਿੰਗਰ ਨਿਕ ਜੋਨਸ ਬਹੁਤ ਹੀ ਤੇਜ਼ੀ ਨਾਲ ਇੱਕ-ਦੂਸਰੇ ਦੇ ਪਿਆਰ 'ਚ ਡੁੱਬੇ ਸਨ। ਮੈਗਜ਼ੀਨ ਮੁਤਾਬਕ ਉਹ ਹਰ ਚੀਜ਼ ਕੰਮ, ਪਾਰਟੀ ਨੂੰ ਲੈ ਕੇ ਲੜਦੇ ਝਗੜਦੇ ਰਹਿੰਦੇ ਸਨ।

 
View this post on Instagram
 

My first ever #jonasbrothers show. And it was incredible!!! I’m so proud of these guys!! #Family ❤️???

A post shared by Priyanka Chopra Jonas (@priyankachopra) on


ਸੂਤਰਾਂ ਮੁਤਾਬਕ ਨਿਕ ਨੂੰ ਲੱਗਦਾ ਸੀ ਕਿ ਪ੍ਰਿਯੰਕਾ ਸਾਦੀ ਤੋਂ ਬਾਅਦ ਸ਼ਾਂਤ ਹੋ ਜਾਵੇਗੀ।ਪਰ ਹਾਲ ਹੀ 'ਚ ਨਿਕ ਉਹਨਾਂ 'ਤੇ ਬੰਦਿਸ਼ਾਂ ਲਗਾਉਂਦੇ ਹੋਏ ਦਿਖਾਈ ਦਿੱਤੇ। ਉਹ ਜ਼ਲਦੀ ਗੁੱਸਾ ਵੀ ਹੋ ਜਾਂਦੀ ਹੈ, ਜਿਸ ਦੇ ਬਾਰੇ 'ਚ ਨਿਕ ਨਹੀਂ ਜਾਣਦੇ ਸਨ।
 
View this post on Instagram
 

Making hay while the sun shines.. ☀️

A post shared by Priyanka Chopra Jonas (@priyankachopra) on

ਹੋਰ ਪੜ੍ਹੋ:ਲੁਧਿਆਣਾ ‘ਚ ਲੜਕੀ ਵੱਲੋਂ ਵਿਆਹ ਲਈ ਮਨਾ ਕਰਨ ‘ਤੇ ਨੌਜਵਾਨ ਨੇ ਸੁੱਟਿਆ ਤੇਜ਼ਾਬ,ਹਾਲਤ ਗੰਭੀਰ ਸੂਤਰਾਂ ਦਾ ਕਹਿਣਾ ਹੈ ਕਿ ਨਿਕ ਦਾ ਪਰਿਵਾਰ ਸਾਦੀ ਨੂੰ ਸਮਾਪਤ ਕਰਨ ਦੇ ਲਈ ਕਹਿ ਰਹੇ ਹਨ, ਕਿਉਂਕਿ ਉਹਨਾਂ ਨੂੰ ਸ਼ੁਰੂਆਤ 'ਚ ਲੱਗਿਆ ਸੀ ਕਿ ਪ੍ਰਿਯੰਕਾ ਇੱਕ ਸੂਝਵਾਨ ਮਹਿਲਾ ਹੈ।
 
View this post on Instagram
 

You are my sunshine my only sunshine... #miami

A post shared by Nick Jonas (@nickjonas) on

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਅਤੇ ਨਿਕ ਨੇ ਪਿਛਲੇ ਸਾਲ ਦਸੰਬਰ 'ਚ ਭਾਰਤ 'ਚ ਸਦੀ ਕੀਤੀ ਸੀ। ਜੋਧਪੁਰ ਦੇ ਉਮੇਸ਼ ਭਵਨ ਪੈਲੇਸ 'ਚ ਹਿੰਦੂ ਅਤੇ ਈਸਾਈ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਸੀ। -PTC News

Top News view more...

Latest News view more...