ਮਸ਼ਹੂਰ ਬਾਲੀਵੁੱਡ ਅਦਾਕਾਰਾ ਸਨੀ ਲਿਓਨ ਨੇ ਪਤੀ ਨਾਲ ਕੀਤੀ ਖ਼ੂਬ ਮਸਤੀ ,ਵੀਡੀਓ ਵਾਇਰਲ

Bollywood Actress Sunny Leone husband Daniel Weber With fun
ਮਸ਼ਹੂਰ ਬਾਲੀਵੁੱਡ ਅਦਾਕਾਰਾ ਸਨੀ ਲਿਓਨ ਨੇ ਪਤੀ ਨਾਲ ਕੀਤੀ ਖ਼ੂਬ ਮਸਤੀ , ਵੀਡੀਓ ਵਾਇਰਲ

ਮਸ਼ਹੂਰ ਬਾਲੀਵੁੱਡ ਅਦਾਕਾਰਾ ਸਨੀ ਲਿਓਨ ਨੇ ਪਤੀ ਨਾਲ ਕੀਤੀ ਖ਼ੂਬ ਮਸਤੀ ,ਵੀਡੀਓ ਵਾਇਰਲ:ਮੁੰਬਈ : ਮਸ਼ਹੂਰ ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਪੋਰਨ ਸਟਾਰ ਸਨੀ ਲਿਓਨ ਅਕਸਰ ਹੀ ਆਪਣੇ ਬੋਲਡ ਅਤੇ ਹਾਟ ਅਦਾਵਾਂ ਨਾਲ ਆਪਣੇ ਚਹੇਤਿਆਂ ‘ਤੇ ਹਮੇਸ਼ਾ ਹਰ ਦਿਨ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੀ ਹੈ।

Bollywood Actress Sunny Leone husband Daniel Weber With fun

ਮਸ਼ਹੂਰ ਬਾਲੀਵੁੱਡ ਅਦਾਕਾਰਾ ਸਨੀ ਲਿਓਨ ਨੇ ਪਤੀ ਨਾਲ ਕੀਤੀ ਖ਼ੂਬ ਮਸਤੀ , ਵੀਡੀਓ ਵਾਇਰਲ

ਬਾਲੀਵੁੱਡ ਅਦਾਕਾਰਾ ਸਨੀ ਲਿਓਨ ਹਾਟ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਕੇ ਸੁਰਖੀਆਂ ‘ਚ ਛਾਈ ਰਹਿੰਦੀ ਹੈ।ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਹਲਚਲ ਮੱਚ ਜਾਂਦੀ ਹੈ।ਸਨੀ ਲਿਓਨ ਦੀ ਇੱਕ ਝਲਕ ਪਾਉਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਉਤਾਵਲੇ ਨਜ਼ਰ ਆ ਰਹੇ ਸਨ।ਇਸ ਵਾਰ ਸਨੀ ਲਿਓਨ ਨੇ ਜੋ ਵੀਡੀਓ ਸ਼ੇਅਰ ਕੀਤਾ ਹੈ,ਉਸ ‘ਚ ਉਹ ਆਪਣੇ ਪਤੀ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

Bollywood Actress Sunny Leone husband Daniel Weber With fun

ਮਸ਼ਹੂਰ ਬਾਲੀਵੁੱਡ ਅਦਾਕਾਰਾ ਸਨੀ ਲਿਓਨ ਨੇ ਪਤੀ ਨਾਲ ਕੀਤੀ ਖ਼ੂਬ ਮਸਤੀ , ਵੀਡੀਓ ਵਾਇਰਲ

ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਸਨੀ ਲਿਓਨ ਅਤੇ ਉਨ੍ਹਾਂ ਦੇ ਪਤੀ ਡੇਨਿਅਲ ਵੀਬਰ ਸਿੰਬਾ ਦੇ ਗੀਤ ‘ਆਂਖ ਮਾਰੇ’ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।ਇਸ ਦੌਰਾਨ ਦੋਵੇਂ ਇਕੱਠੇ ਕਾਫੀ ਖੁਸ਼ ਵਿਖਾਈ ਦੇ ਰਹੇ ਹਨ।ਅਦਾਕਾਰਾ ਸਨੀ ਲਿਓਨ ਨੇ ਵੀਡੀਓ ਸ਼ੇਅਰ ਕਰਕੇ ਕੈਪਸ਼ਨ ਵਿੱਚ ਲਿਖਿਆ ਹੈ ਕਿ – Thanks everyone 18million ! ! Woohoo ! Time to dance and celebrate with @ dirrty 99 Love all 18 million of you !

Bollywood Actress Sunny Leone husband Daniel Weber With fun

ਮਸ਼ਹੂਰ ਬਾਲੀਵੁੱਡ ਅਦਾਕਾਰਾ ਸਨੀ ਲਿਓਨ ਨੇ ਪਤੀ ਨਾਲ ਕੀਤੀ ਖ਼ੂਬ ਮਸਤੀ , ਵੀਡੀਓ ਵਾਇਰਲ

ਦਰਅਸਲ ਇਸਟਾਗ੍ਰਾਮ ਉੱਤੇ ਸਨੀ ਦੇ 18 ਮਿਲੀਅਨ ਫਾਲੋਅਰਸ ਹੋ ਗਏ ਹਨ ਅਤੇ ਇਸ ਦੀ ਖੁਸ਼ੀ ਵਿੱਚ ਉਨ੍ਹਾਂ ਨੇ ਇਹ ਜਸ਼ਨ ਮਨਾਇਆ ਹੈ।ਹੁਣ ਤੱਕ ਸਨੀ ਦੇ ਇਸ ਵੀਡੀਓ ਉੱਤੇ 1.5 ਲੱਖ ਤੋਂ ਜ਼ਿਆਦਾ ਵਿਊਜ਼ ਆ ਗਏ ਹਨ।

View this post on Instagram

Thanks everyone 18million!! Woohoo! Time to dance and celebrate with @dirrty99 Love all 18 million of you! ?

A post shared by Sunny Leone (@sunnyleone) on

-PTCNews