ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਬਣੀ ਦੁਲਹਨ ,ਵੀਡੀਓ ਵਾਇਰਲ

Bollywood dancer Rakhi Sawant Beautiful photoshoot
ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਬਣੀ ਦੁਲਹਨ ,ਵੀਡੀਓ ਵਾਇਰਲ

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਬਣੀ ਦੁਲਹਨ ,ਵੀਡੀਓ ਵਾਇਰਲ:ਮੁੰਬਈ : ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਹਮੇਸ਼ਾ ਚਰਚਾਵਾਂ ‘ਚ ਬਣੀ ਰਹਿਣ ਦੀ ਕਲਾ ‘ਚ ਮਾਹਿਰ ਹੈ।ਹੁਣ ਇੱਕ ਵਾਰ ਫ਼ਿਰ ਰਾਖੀ ਸਾਵੰਤ ਖੂਬ ਚਰਚਾ ਵਿੱਚ ਹੈ ਕਿਉਂਕਿ ਇਸ ਵਾਰ ਰਾਖੀ ਸਾਵੰਤ ਦੁਲਹਨ ਬਣਕੇ ਦਿਖਾਈ ਦੇ ਰਹੀ ਹੈ।ਬਾਲੀਵੁੱਡ ਦੀ ਕੁਈਨ ਰਾਖੀ ਸਾਵੰਤ ਨੇ ਇੱਕ ਬਹੁਤ ਹੀ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ,ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਹੈ।

Bollywood dancer Rakhi Sawant Beautiful photoshoot ,Video viral
ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਬਣੀ ਦੁਲਹਨ ,ਵੀਡੀਓ ਵਾਇਰਲ

ਇਸ ਵੀਡੀਓ ਵਿੱਚ ਰਾਖੀ ਸਾਵੰਤ ਦੁਲਹਨ ਦੀ ਲੁੱਕ ‘ਚ ਨਜ਼ਰ ਆ ਰਹੀ ਹੈ।ਇਸ ਲੁੱਕ ‘ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।ਜਿਸ ਨੂੰ ਰਾਖੀ ਦੇ ਫੈਨਜ਼ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਇਸ ਵੀਡੀਓ ‘ਤੇ ਕੁਮੈਂਟ ਕਰ ਰਹੇ ਹਨ।

 

View this post on Instagram

 

Outfits by Sonusstudios Lokhandwala

A post shared by Rakhi Sawant (@rakhisawant2511) on


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਾਖੀ ਸਾਵੰਤ ਅਮਰੀਕੀ ਰੈਸਲਰ ਨਾਲ ਪੰਗਾ ਤੇ ਫੇਰ ਅਨੂਪ ਜਲੋਟਾ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਕਾਰਨ ਚਰਚਾ ‘ਚ ਆਈ ਸੀ।ਇਸ ਤੋਂ ਬਾਅਦ ਰਾਖੀ ਨੇ ਦੀਪਕ ਕਲਾਲ ਨਾਲ ਆਪਣੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

 

View this post on Instagram

 

A post shared by Rakhi Sawant (@rakhisawant2511) on


-PTCNews