Fri, Apr 19, 2024
Whatsapp

ਬਾਲੀਵੁੱਡ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੂੰ ਪਦਮਾਵਤ’ ਲਈ 'ਦਾਦਾ ਸਾਹਬ ਫਾਲਕੇ' ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

Written by  Shanker Badra -- April 10th 2018 10:43 AM -- Updated: April 27th 2018 06:33 PM
ਬਾਲੀਵੁੱਡ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੂੰ ਪਦਮਾਵਤ’ ਲਈ 'ਦਾਦਾ ਸਾਹਬ ਫਾਲਕੇ' ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਬਾਲੀਵੁੱਡ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੂੰ ਪਦਮਾਵਤ’ ਲਈ 'ਦਾਦਾ ਸਾਹਬ ਫਾਲਕੇ' ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਬਾਲੀਵੁੱਡ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੂੰ ਪਦਮਾਵਤ’ ਲਈ 'ਦਾਦਾ ਸਾਹਬ ਫਾਲਕੇ' ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ:ਬਾਲੀਵੁੱਡ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੀ ਸਟਾਰਰ ਫਿਲਮ 'ਪਦਮਾਵਤ' 2018 'ਚ ਰਿਲੀਜ਼ ਹੋਈ ਸੀ।ਜਿਸ ਨੇ ਬਾਕਸ-ਆਫਿਸ ‘ਤੇ ਜੰਮ ਕੇ ਕਮਾਈ ਕੀਤੀ।ਬਾਲੀਵੁੱਡ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੂੰ ਪਦਮਾਵਤ’ ਲਈ 'ਦਾਦਾ ਸਾਹਬ ਫਾਲਕੇ' ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤਫ਼ਿਲਮ ਪਦਮਾਵਤ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ।ਫਿਲਮ 'ਚ ਰਣਵੀਰ ਨੇ ਅਲਾਊੁਦੀਨ ਖਿਜਲੀ ਦਾ ਕਿਰਦਾਰ ਨਿਭਾਇਆ ਸੀ,ਜਿਸ ਨੂੰ ਸਾਰਿਆਂ ਨੇ ਖੂਬ ਪਸੰਦ ਕੀਤਾ ਤੇ ਰਣਵੀਰ ਦੀ ਐਕਟਿੰਗ ਨੂੰ ਵੀ ਬੇਹੱਦ ਪਸੰਦ ਕੀਤਾ।ਬਾਲੀਵੁੱਡ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੂੰ ਪਦਮਾਵਤ’ ਲਈ 'ਦਾਦਾ ਸਾਹਬ ਫਾਲਕੇ' ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤਦਰਸ਼ਕਾਂ ਨੇ ਤਾਂ ਰਣਵੀਰ ਦੇ ਇਸ ਕਿਰਦਾਰ ਨੂੰ ਭਾਰਤੀ ਸਿਨੇਮਾ ਦੇ ਆਈਕਾਨਿਕ ਖਲਨਾਇਕਾਂ 'ਚ ਥਾਂ ਦਿੱਤੀ।ਇਸ ਦੇ ਚੱਲਦਿਆਂ ਹੀ ਹੁਣ ਰਣਵੀਰ ਨੂੰ 'ਪਦਮਾਵਤ' ਲਈ 'ਦਾਦਾ ਸਾਹਬ ਫਾਲਕੇ ਐਕਸੀਲੈਂਸ' ਐਵਾਰਡ 2018 ਦਿੱਤਾ ਜਾਵੇਗਾ।'ਦਾਦਾ ਸਾਹਬ ਫਾਲਕੇ ਐਕਸੀਲੈਂਸ' ਐਵਾਰਡ ਕਮੇਟੀ ਨੇ ਸਟੇਟਮੈਂਟ ਦਿੱਤੀ ਹੈ,ਜਿਸ 'ਚ ਕਿਹਾ ਹੈ ਕਿ ਸਾਨੂੰ ਇਹ ਐਲਾਨ ਕਰਦੇ ਹੋਈ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ 'ਪਦਮਾਵਤ' 'ਚ ਰਣਵੀਰ ਦੀ ਐਕਟਿੰਗ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ।ਬਾਲੀਵੁੱਡ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੂੰ ਪਦਮਾਵਤ’ ਲਈ 'ਦਾਦਾ ਸਾਹਬ ਫਾਲਕੇ' ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤਪਦਮਾਵਤ’ ਨੂੰ ਸੰਜੇ ਲੀਲਾ ਭੰਸਾਲੀ ਨੇ ਡਾਇਰੈਕਟ ਕੀਤਾ ਸੀ।ਇਸ ‘ਚ ਰਣਵੀਰ ਦੇ ਨਾਲ-ਨਾਲ ਦੀਪਿਕਾ ਪਾਦੁਕੋਨ ਤੇ ਸ਼ਾਹਿਦ ਕਪੂਰ ਵੀ ਲੀਡ ਰੋਲ ‘ਚ ਸੀ।ਮੂਵੀ ‘ਚ ਜਿਮ ਸਰਭ ਤੇ ਰਜਾ ਮੁਰਾਦ ਨੇ ਵੀ ਮੁੱਖ ਰੋਲ ਕੀਤਾ ਹੈ।ਬਾਲੀਵੁੱਡ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਨੂੰ ਪਦਮਾਵਤ’ ਲਈ 'ਦਾਦਾ ਸਾਹਬ ਫਾਲਕੇ' ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤਰਣਵੀਰ ਦੇ ਆਉਣ ਵਾਲੀਆ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਉਹ ਜੋਯਾ ਅਖ਼ਤਰ ਦੀ ‘ਗਲੀ ਬੁਆਏ’ ਦੀ ਸ਼ੁਟਿੰਗ ਕਰ ਰਹੇ ਹਨ,ਜਿਸ ‘ਚ ਉਨ੍ਹਾਂ ਨਾਲ ਆਲੀਆ ਭੱਟ ਨਜ਼ਰ ਆਵੇਗੀ।ਇਸ ਤੋਂ ਬਾਅਦ ਉਹ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਿੰਬਾ’ ਦੀ ਸ਼ੁਟਿੰਗ ਕਰਨਗੇ ਤੇ ਇਸ ਤੋਂ ਬਾਅਦ ਰਣਵੀਰ ਕੋਲ ਕਬੀਰ ਖਾਨ ਦੀ ਵੀ ਇੱਕ ਫ਼ਿਲਮ ਹੈ। -PTCNews


Top News view more...

Latest News view more...