Advertisment

ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ ਦਾ ਆਇਆ ਇਹ ਫ਼ੈਸਲਾ

author-image
Shanker Badra
New Update
ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ ਦਾ ਆਇਆ ਇਹ ਫ਼ੈਸਲਾ
Advertisment
ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ ਦਾ ਆਇਆ ਇਹ ਫ਼ੈਸਲਾ:ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਹੁਣ ਕੱਲ ਫ਼ੈਸਲਾ ਸੁਣਾਇਆ ਜਾਵੇਗਾ।ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ ਦਾ ਆਇਆ ਇਹ ਫ਼ੈਸਲਾਜਿਸ ਦੇ ਲਈ ਅੱਜ ਦੀ ਰਾਤ ਵੀ ਸਲਮਾਨ ਖਾਨ ਨੂੰ ਜੇਲ੍ਹ ਅੰਦਰ ਰਹਿਣਾ ਪਵੇਗਾ।ਮਾਮਲਾ ਹੈ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਜੋਧਪੁਰ ਦੀ ਅਦਾਲਤ ਨੇ ਵੀਰਵਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਸਜ਼ਾ ਸੁਣਾਈ ਹੈ।
Advertisment
ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ ਦਾ ਆਇਆ ਇਹ ਫ਼ੈਸਲਾਸਜ਼ਾ ਹੋਣ ਮਗਰੋਂ ਸਲਮਾਨ ਖਾਨ ਨੂੰ ਜੋਧਪੁਰ ਦੀ ਕੇਂਦਰੀ ਜੇਲ੍ਹ ਭੇਜਿਆ ਗਿਆ,ਜਿੱਥੇ ਉਨ੍ਹਾਂ ਨੇ ਪਹਿਲੀ ਰਾਤ ਬਿਤਾਈ ਹੈ।ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ ਦਾ ਆਇਆ ਇਹ ਫ਼ੈਸਲਾਸਲਮਾਨ ਖਾਨ ਦੇ ਵੱਲੋਂ ਜੋਧਪੁਰ ਦੇ ਸੈਸ਼ਨ ਕੋਰਟ 'ਚ ਜ਼ਮਾਨਤ ਅਰਜੀ ਦਰਜ ਕੀਤੀ ਗਈ ਸੀ ,ਜਿਸ 'ਤੇ ਕੋਰਟ ਵੱਲੋਂ ਆਪਣਾ ਫ਼ੈਸਲਾ ਕੱਲ ਸੁਣਾਇਆ ਜਾਵੇਗਾ।ਜਿਸ ਦੇ ਲਈ ਸਲਮਾਨ ਖਾਨ ਨੂੰ ਅੱਜ ਵੀ ਜੋਧਪੁਰ ਦੀ ਕੇਂਦਰੀ ਜੇਲ੍ਹ ਹੀ ਰਹਿਣਾ ਪਵੇਗਾ।ਇਹ ਘਟਨਾ 'ਹਮ ਸਾਥ ਸਾਥ ਹੈ' ਫਿਲਮ ਦੀ ਸ਼ੂਟਿੰਗ ਦੇ ਦੌਰਾਨ 2 ਅਕਤੂਬਰ 1998 ਕੀਤੀ ਹੈ।ਸ਼ੂਟਿੰਗ ਦੌਰਾਨ ਸਲਮਾਨ ਖਾਨ ਉੱਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ ਦਾ ਆਇਆ ਇਹ ਫ਼ੈਸਲਾਇਸ ਕੇਸ ਵਿਚ ਸਲਮਾਨ ਸਮੇਤ ਸੈਫ ਅਲੀ ਖਾਨ, ਨੀਲਮ, ਤੱਬੂ ਅਤੇ ਸੋਨਾਲੀ ਬੇਂਦਰੇ ਦਾ ਨਾਮ ਵੀ ਸ਼ਾਮਿਲ ਹੈ।ਜਿਨ੍ਹਾਂ ਨੂੰ ਵੀਰਵਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।ਕਥਿਤ ਤੌਰ 'ਤੇ ਜਦੋਂ ਕਾਲੇ ਹਿਰਨ 'ਤੇ ਗੋਲੀਆਂ ਚੱਲੀਆਂ ਤਾਂ ਆਵਾਜ਼ ਸੁਣ ਕੇ ਪੇਂਡੂ ਭੱਜੇ ਆਏ।ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ ਦਾ ਆਇਆ ਇਹ ਫ਼ੈਸਲਾਉਨ੍ਹਾਂ ਨੇ ਦੇਖਿਆ ਕਿ ਸਲਮਾਨ ਖਾਨ ਜਿਪਸੀ ਚਲਾ ਰਹੇ ਸਨ ਅਤੇ ਹਿਰਨ ਨੂੰ ਛੱਡ ਕੇ ਤੁਰੰਤ ਹੀ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ।ਜਿਸ ਤੋਂ ਬਾਅਦ ਸਲਮਾਨ ਖਾਨ ਕੋਲੋਂ ਬੰਬਈ 'ਚ ਗੰਨ ਵੀ ਬਰਾਮਦ ਕੀਤੀ ਗਈ।ਉਸਦੀ ਜਿਪਸੀ 'ਤੇ ਵੀ ਲਗਭਗ 5 ਦਿਨ ਬਾਦ ਖ਼ੂਨ ਦੇ ਦਾਗ਼ ਮਿਲੇ ਸਨ। -PTCNews-
latest-news salman-khan india-latest-news news-in-punjabi news-in-punjab %e0%a8%b8%e0%a8%b2%e0%a8%ae%e0%a8%be%e0%a8%a8-%e0%a8%96%e0%a8%be%e0%a8%a8
Advertisment

Stay updated with the latest news headlines.

Follow us:
Advertisment