Advertisment

ਜਦੋਂ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਮਾਸੂਮ ਤਾਂ ਇਕੱਠਾ ਹੋਇਆ ਸਾਰਾ ਪਿੰਡ  

author-image
Shanker Badra
Updated On
New Update
ਜਦੋਂ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਮਾਸੂਮ ਤਾਂ ਇਕੱਠਾ ਹੋਇਆ ਸਾਰਾ ਪਿੰਡ  
Advertisment
ਜਦੋਂ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਮਾਸੂਮ ਤਾਂ ਇਕੱਠਾ ਹੋਇਆ ਸਾਰਾ ਪਿੰਡ:ਜੈਪੁਰ : ਰਾਜਸਥਾਨ ਦੇ ਸਿਰੋਹੀ ਜਿਲ੍ਹੇ ਦੇ ਸ਼ਿਵਗੰਜ ਵਿਚ ਅੱਜ ਸਵੇਰੇ ਇੱਕ 5 ਸਾਲ ਦਾ ਬੱਚਾ ਭੀਮਾਰਾਮ ਬੋਰਵੈੱਲ ਵਿਚ ਡਿੱਗ ਗਿਆ ਸੀ। ਉਸ ਨੂੰ 8 ਘੰਟਿਆਂ ਬਾਅਦ ਸੁਰੱਖਿਆ ਬਾਹਰ ਕੱਢ ਲਿਆ ਗਿਆ ਹੈ। ਉਕਤ ਬੱਚੇ ਦੇ ਪਿਤਾ ਦਾ ਨਾਂਅ ਰੂਪਾ ਰਾਮ ਦੱਸਿਆ ਜਾ ਰਿਹਾ ਹੈ। Borewell Fell 5-year-old boy 8 hours After pulled out in Rajasthan’s Sirohi ਜਦੋਂ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਮਾਸੂਮ ਤਾਂ ਇਕੱਠਾ ਹੋਇਆ ਸਾਰਾ ਪਿੰਡ ਮਿਲੀ ਜਾਣਕਾਰੀ ਅਨੁਸਾਰ ਬੱਚੇ ਦੇ ਪਿਤਾ ਨੇ ਕਿਸੇ ਹੋਰ ਦਾ ਖੇਤ ਲਿਆ ਸੀ, ਜਿਸ ਤੋਂ ਬਾਅਦ ਬੰਦ ਬੋਰਵੈੱਲ 'ਚ ਬਾਰਸ਼ ਕਾਰਨ ਰਸਤਾ ਰਹਿ ਗਿਆ ਸੀ। ਜਦੋਂ ਉਸ ਦਾ 5 ਸਾਲਾ ਬੇਟਾ ਭੀਮਾਰਾਮ ਸਵੇਰੇ ਖੇਤ 'ਚ ਟਾਇਲਟ ਕਰਨ ਲਈ ਜਾ ਰਿਹਾ ਸੀ ਤਾਂ ਉਦੋਂ ਬੋਰਵੈੱਲ 'ਚ ਡਿੱਗ ਗਿਆ ਸੀ।  Borewell Fell 5-year-old boy 8 hours After pulled out in Rajasthan’s Sirohi ਜਦੋਂ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਮਾਸੂਮ ਤਾਂ ਇਕੱਠਾ ਹੋਇਆ ਸਾਰਾ ਪਿੰਡ ਜਿਸ ਤੋਂ ਬਾਅਦ 15 ਫੁੱਟ ਡੂੰਘੇ ਬੋਰਵੈੱਲ 'ਚ ਫਸੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਗਈ ਅਤੇ 8 ਘੰਟਿਆਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਉਸ ਨੂੰਬੋਰਵੈੱਲ 'ਚੋਂ ਬਾਹਰ ਕੱਢਣ ਤੋਂ ਬਾਅਦ ਹਸਪਤਾਲ ਜਾਂਚ ਲਈ ਲਿਜਾਇਆ ਗਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment