ਖੇਡ ਸੰਸਾਰ

ਮੁੱਕੇਬਾਜ਼ ਵਿਜੇਂਦਰ ਸਿੰਘ ਨੇ DSP ਅਹੁਦੇ ਤੋਂ ਦਿੱਤਾ ਅਸਤੀਫਾ

By Jashan A -- April 23, 2019 2:04 pm -- Updated:Feb 15, 2021

ਮੁੱਕੇਬਾਜ਼ ਵਿਜੇਂਦਰ ਸਿੰਘ ਨੇ DSP ਅਹੁਦੇ ਤੋਂ ਦਿੱਤਾ ਅਸਤੀਫਾ,ਨਵੀਂ ਦਿੱਲੀ: ਹਰਿਆਣਾ ਪੁਲਿਸ 'ਚ ਡੀ.ਐੱਸ.ਪੀ. ਅਹੁਦੇ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬੀਤੇ ਦਿਨ ਉਹਨਾਂ ਨੇ ਆਪਣਾ ਅਸਤੀਫਾ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ ਸੀ।

dsp ਮੁੱਕੇਬਾਜ਼ ਵਿਜੇਂਦਰ ਸਿੰਘ ਨੇ DSP ਅਹੁਦੇ ਤੋਂ ਦਿੱਤਾ ਅਸਤੀਫਾ

ਜਿਸ ਤੋਂ ਬਾਅਦ ਰਾਜਪਾਲ ਨੇ ਅੱਜ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ।

ਹੋਰ ਪੜ੍ਹੋ:ਕੈਨੇਡਾ ਦੇ ਕੌਰੋਨੇਸ਼ਨ ਪਾਰਕ ‘ਚ ਮੁੜ ਚੱਲੀ ਗੋਲੀ , 1 ਵਿਅਕਤੀ ਦੀ ਹੋਈ ਮੌਤ

dsp ਮੁੱਕੇਬਾਜ਼ ਵਿਜੇਂਦਰ ਸਿੰਘ ਨੇ DSP ਅਹੁਦੇ ਤੋਂ ਦਿੱਤਾ ਅਸਤੀਫਾ

ਤੁਹਾਨੂੰ ਦੱਸ ਦੇਈਏ ਕਿ ਭੁਪਿੰਦਰ ਸਿੰਘ ਹੁੱਡਾ ਦੀ ਪਿਛਲੀ ਸਰਕਾਰ ਨੇ ਬਾਕਸਿੰਗ 'ਚ ਵਿਜੇਂਦਰ ਦੀਆਂ ਉਪਬਲਧੀਆਂ ਦੇ ਚਲਦੇ ਉਨ੍ਹਾਂ ਨੂੰ ਸਨਮਾਨ ਸਵਰੂਪ ਹਰਿਆਣਾ ਪੁਲਸ 'ਚ ਡੀ.ਐੱਸ.ਪੀ. ਦੀ ਪੋਸਟ ਦਿੱਤੀ ਸੀ।

ਹੋਰ ਪੜ੍ਹੋ:ਬੱਚੇ ਨੂੰ ਏਅਰਪੋਰਟ ‘ਤੇ ਭੁੱਲੀ ਮਾਂ, ਉੱਡਦੇ ਜਹਾਜ਼ ਨੂੰ ਲੈਣਾ ਪਿਆ ਯੂ-ਟਰਨ

dsp ਮੁੱਕੇਬਾਜ਼ ਵਿਜੇਂਦਰ ਸਿੰਘ ਨੇ DSP ਅਹੁਦੇ ਤੋਂ ਦਿੱਤਾ ਅਸਤੀਫਾ

ਬੀਜਿੰਗ ਓਲੰਪਿਕ 'ਚ ਵਿਜੇਂਦਰ ਨੇ ਕਾਂਸੀ ਤਮਗਾ ਜਿੱਤਿਆ ਸੀ।ਇਸ ਤੋਂ ਬਾਅਦ ਹੁੱਡਾ ਸਰਕਾਰ ਨੇ ਉਨ੍ਹਾਂ ਨੂੰ ਐੱਚ.ਪੀ.ਐੱਸ. ਬਣਾਇਆ ਸੀ।

-PTC News