Advertisment

ਇੱਕ ਹੋਰ ਕੈਨੇਡੀਅਨ ਲੀਡਰ ਰਾਜ ਗਰੇਵਾਲ ਦੇ ਵਿਆਹ ਦੀਆਂ ਤਿਆਰੀਆਂ,ਦੇਖੋ ਤਸਵੀਰਾਂ

author-image
Shanker Badra
New Update
ਇੱਕ ਹੋਰ ਕੈਨੇਡੀਅਨ ਲੀਡਰ ਰਾਜ ਗਰੇਵਾਲ ਦੇ ਵਿਆਹ ਦੀਆਂ ਤਿਆਰੀਆਂ,ਦੇਖੋ ਤਸਵੀਰਾਂ
Advertisment
ਇੱਕ ਹੋਰ ਕੈਨੇਡੀਅਨ ਲੀਡਰ ਰਾਜ ਗਰੇਵਾਲ ਦੇ ਵਿਆਹ ਦੀਆਂ ਤਿਆਰੀਆਂ,ਦੇਖੋ ਤਸਵੀਰਾਂ:ਐਨ.ਡੀ.ਪੀ ਆਗੂ ਜਸਮੀਤ ਸਿੰਘ ਦੇ ਵਿਆਹ ਤੋਂ ਬਾਅਦ ਇੱਕ ਹੋਰ ਕੇਨੇਡੀਅਨ ਲੀਡਰ ਵਿਆਹ ਕਰਵਾਉਣ ਜਾ ਰਹੇ ਹਨ। Brampton East MP Raj Grewal Wedding preparationsਬਰੈਂਪਟਨ ਈਸਟ ਤੋਂ ਐਮ.ਪੀ ਰਾਜ ਗਰੇਵਾਲ ਨੇ ਬੀਤੇ ਦਿਨੀਂ ਗੁਰਦੁਆਰਾ ਸਾਹਿਬ 'ਚ ਮਰਿਆਦਾ ਅਨੁਸਾਰ ਮੰਗਣੀ ਕਰਵਾ ਲਈ ਹੈ।
Advertisment
 Brampton East MP Raj Grewal Wedding preparationsਰਾਜ ਗਰੇਵਾਲ ਨੇ ਸ਼ੋਸ਼ਲ ਮੀਡੀਆ ਪੇਜ 'ਤੇ ਆਪਣੀ ਮੰਗੇਤਰ ਸ਼ਿਖਾ ਨਾਲ ਕੁਝ ਤਸਵੀਰਾਂ ਸਾਂਝੀਆਂ ਗਈਆਂ ਹਨ।
-PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment