Fri, Apr 26, 2024
Whatsapp

ਬ੍ਰਾਜ਼ੀਲ ਦੀ ਜੇਲ੍ਹ 'ਚ ਕੈਦੀਆਂ ਵਿਚਾਲੇ ਜ਼ਬਰਦਸਤ ਝੜਪ, 15 ਮੌਤਾਂ

Written by  Jashan A -- May 27th 2019 01:15 PM
ਬ੍ਰਾਜ਼ੀਲ ਦੀ ਜੇਲ੍ਹ 'ਚ ਕੈਦੀਆਂ ਵਿਚਾਲੇ ਜ਼ਬਰਦਸਤ ਝੜਪ, 15 ਮੌਤਾਂ

ਬ੍ਰਾਜ਼ੀਲ ਦੀ ਜੇਲ੍ਹ 'ਚ ਕੈਦੀਆਂ ਵਿਚਾਲੇ ਜ਼ਬਰਦਸਤ ਝੜਪ, 15 ਮੌਤਾਂ

ਬ੍ਰਾਜ਼ੀਲ ਦੀ ਜੇਲ੍ਹ 'ਚ ਕੈਦੀਆਂ ਵਿਚਾਲੇ ਜ਼ਬਰਦਸਤ ਝੜਪ, 15 ਮੌਤਾਂ,ਸਾਓ ਪਾਓਲੋ: ਉਤਰੀ ਬਰਾਜ਼ੀਲ ਦੇ ਐਮੇਜੋਨਸ ਸੂਬੇ ਦੀ ਇੱਕ ਜੇਲ੍ਹ ਵਿਚ ਕੈਦੀਆਂ ਵਿਚਾਲੇ ਜ਼ਬਰਦਸਤ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ 15 ਕੈਦੀਆਂ ਦੀ ਮੌਤ ਹੋ ਗਈ। ਕਰਨਲ ਮਾਰਕੋਸ ਵਿਨੀਸਿਅਸ ਅਲਮੀਦਾ ਨੇ ਕਿਹਾ ਕਿ ਕੈਦੀਆਂ ਦੇ ਵਿਚ ਲੜਾਈ ਹੋਈ। ਜਿਸ ਵਿਚ 15 ਜਣਿਆਂ ਦੀ ਮੌਤ ਹੋ ਗਈ। ਅਲਮੀਦਾ ਨੇ ਦੱਸਿਆ ਕਿ ਇਹ ਪਤਾ ਲਗਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ ਕਿ ਲੜਾਈ ਕਿਸ ਕਾਰਨ ਕਰਕੇ ਹੋਈ ਹੈ। ਹੋਰ ਪੜ੍ਹੋ:ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ, ਚਾਰ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਪਰਿਵਾਰ ‘ਚ ਛਾਇਆ ਮਾਤਮ ਜ਼ਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਜੇਲ੍ਹ ਵਿਚ ਜਨਵਰੀ 2017 ਨੂੰ ਕੈਦੀਆਂ ਨੇ ਵਿਦਰੋਹ ਕਰ ਦਿੱਤਾ ਸੀ, ਜਿਸ ਦੇ ਕਾਰਨ 56 ਲੋਕਾਂ ਦੀ ਮੌਤ ਹੋਈ ਸੀ। -PTC News


Top News view more...

Latest News view more...