Advertisment

ਹਨੀਪ੍ਰੀਤ ਨੇ ਕੀਤਾ ਸਰੈਂਡਰ

author-image
Ragini Joshi
New Update
ਹਨੀਪ੍ਰੀਤ ਨੇ ਕੀਤਾ ਸਰੈਂਡਰ
Advertisment
ਹਨੀਪ੍ਰੀਤ ਨੇ ਪੰਜਾਬ ਪੁਲਿਸ ਦੇ ਸਾਹਮਣੇ ਸਰੈਂਡਰ ਕਰ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਹੀ ਸੀ ਹਨੀਪ੍ਰੀਤ, ਕੱਲ ਹੋਵੇਗੀ ਕੋਰਟ 'ਚ ਪੇਸ਼ੀ। ਪੰਚਕੂਲਾ ਕਮਿਸ਼ਨਰ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਹਨੀਪ੍ਰੀਤ ਨੂੰ ਪਟਿਆਲਾ ਰੋਡ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। Breaking: Honeypreet surrenders to Punjab police todayਸੱਚਾ ਸੌਦਾ ਸਾਧ 'ਤੇ ਲੱਗੇ ਬਲਾਤਕਾਰਾਂ ਦੇ ਦੋਸ਼ਾਂ ਤੋਂ ਬਾਅਦ ਉਹ ਜੇਲ ਵਿੱਚ ਜਿੱਥੇ ੨੦ ਸਾਲ ਦੀ ਸਜ਼ਾ ਭੁਗਤ ਰਿਹਾ ਹੈ, ਉਥੇ ਹੀ ਪੁਲਿਸ ਦਾ ਸਾਰਾ ਧਿਆਨ ਉਸਦੀ ਮੂੰਹ ਬੋਲੀ ਧੀ ਨੂੰ ਹਿਰਾਸਤ ਵਿੱਚ ਲੈਣ 'ਤੇ ਲੱਗਿਆ ਹੋਇਆ ਸੀ। ਪੁਲਿਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਹਨੀਪ੍ਰੀਤ ਮੀਡੀਆ ਦੇ ਹੱਥ ਲੱਗ ਗਈ ਸੀ ਅਤੇ ਉਸਦੀ ਇੰਟਰਵਿਊ ਵੀ ਲੋਕਾਂ ਦੇ ਸਾਹਮਣੇ ਆ ਚੁੱਕੀ ਸੀ। Breaking: Honeypreet surrenders to Punjab police todayਇਸ ਇੰਟਰਵਿਊ ਵਿੱਚ ਹਨੀਪ੍ਰੀਤ ਨੇ ਕਿਹਾ ਹੈ ਕਿ "ਪਾਪਾ ਦੀ ਗ੍ਰਿਫਤਾਰੀ ਤੋਂ ਬਾਅਦ ਮੇਰਾ ਦਿਮਾਗ ਬਿਲਕੁਲ ਸੁੰਨ ਹੋ ਗਿਆ ਹੈ। ਮੇਰਾ ਪਾਪਾ ਨਾਲ ਪਵਿੱਤਰ ਰਿਸ਼ਤਾ ਹੈ, ਇਸ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ।" ਪੰਚਕੂਲਾ ਕਮਿਸ਼ਨਰ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਹਨੀਪ੍ਰੀਤ ਨੂੰ ਪਟਿਆਲਾ ਰੋਡ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। —PTC News-
punjabi-news ram-rahim latest-news-in-punjabi honeypreet honeypreet-ram-rahim news-in-punjabi news-from-punjab news-punjabi happening-news-from-punjab
Advertisment

Stay updated with the latest news headlines.

Follow us:
Advertisment