Advertisment

ਨਮਾਜ਼ ਪੜਣ ਗਏ ਮੁਸਲਮਾਨਾਂ ਦੀ ਸੁਰੱਖਿਆ ਲਈ ਮਸਜਿਦ ਦੇ ਬਾਹਰ ਖੜ੍ਹਾ ਹੋਇਆ ਬ੍ਰਿਟੇਨ ਦਾ ਇਹ ਸ਼ਖਸ, ਹਰ ਪਾਸੇ ਹੋ ਰਹੀ ਹੈ ਪ੍ਰਸ਼ੰਸਾ

author-image
Jashan A
Updated On
New Update
ਨਮਾਜ਼ ਪੜਣ ਗਏ ਮੁਸਲਮਾਨਾਂ ਦੀ ਸੁਰੱਖਿਆ ਲਈ ਮਸਜਿਦ ਦੇ ਬਾਹਰ ਖੜ੍ਹਾ ਹੋਇਆ ਬ੍ਰਿਟੇਨ ਦਾ ਇਹ ਸ਼ਖਸ, ਹਰ ਪਾਸੇ ਹੋ ਰਹੀ ਹੈ ਪ੍ਰਸ਼ੰਸਾ
Advertisment
ਨਮਾਜ਼ ਪੜਣ ਗਏ ਮੁਸਲਮਾਨਾਂ ਦੀ ਸੁਰੱਖਿਆ ਲਈ ਮਸਜਿਦ ਦੇ ਬਾਹਰ ਖੜ੍ਹਾ ਹੋਇਆ ਬ੍ਰਿਟੇਨ ਦਾ ਇਹ ਸ਼ਖਸ, ਹਰ ਪਾਸੇ ਹੋ ਰਹੀ ਹੈ ਪ੍ਰਸ਼ੰਸਾ,ਵੈਲਿੰਗਟਨ: ਪਿਛਲੇ ਦਿਨੀਂ ਨਿਊਜ਼ੀਲੈਂਡ 'ਚ 2 ਮਸਜਿਦਾਂ 'ਤੇ ਹੋਏ ਹਮਲੇ ਤੋਂ ਬਾਅਦ ਦੁਨੀਆ ਭਰ 'ਚ ਸੋਗ ਦੀ ਲਹਿਰ ਹੈ ਅਤੇ ਲੋਕ ਮੁਸਲਿਮ ਭਾਈਚਾਰੇ ਦੇ ਸਮਰਥਨ 'ਚ ਸਾਹਮਣੇ ਆ ਰਹੇ ਹਨ। britain ਨਮਾਜ਼ ਪੜਣ ਗਏ ਮੁਸਲਮਾਨਾਂ ਦੀ ਸੁਰੱਖਿਆ ਲਈ ਮਸਜਿਦ ਦੇ ਬਾਹਰ ਖੜ੍ਹਾ ਹੋਇਆ ਬ੍ਰਿਟੇਨ ਦਾ ਇਹ ਸ਼ਖਸ, ਹਰ ਪਾਸੇ ਹੋ ਰਹੀ ਹੈ ਪ੍ਰਸ਼ੰਸਾ 15 ਮਾਰਚ ਨੂੰ ਹੋਏ ਇਸ ਹਮਲੇ 'ਚ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋ ਗਈ।ਮੈਨਚੇਸਟਰ ਦੇ ਇਕ ਸ਼ਖਸ ਨੇ ਇਕ ਕਦਮ ਅੱਗੇ ਵੱਧਦੇ ਹੋਏ ਮੁਸਲਿਮ ਭਾਈਚਾਰੇ ਦੇ ਪ੍ਰਤੀ ਆਪਣਾ ਸਮਰਥਨ ਵੱਖਰੇ ਤਰੀਕੇ ਨਾਲ ਜਾਹਿਰ ਕੀਤਾ। ਉਹ ਇਕ ਮਸਜਿਦ ਦੇ ਬਾਹਰ ਇਕ ਪਲਾਕਾਰਡ ਲੈ ਕੇ ਖੜ੍ਹੇ ਨਜ਼ਰ ਆ ਰਹੇ ਹਨ।
Advertisment
ਹੋਰ ਪੜ੍ਹੋ:16 ਸਾਲ ਦੀ ਉਮਰ ‘ਚ ਦੇਸ਼ ਦੀ ਧੀ ਮਨੂ ਵੱਲੋਂ ਦੂਜਾ ਸੋਨ ਤਮਗਾ ਜਿੱਤਣਾ ਮਾਣ ਦੀ ਗੱਲ – ਹਰਸਿਮਰਤ ਕੌਰ ਬਾਦਲ britain ਨਮਾਜ਼ ਪੜਣ ਗਏ ਮੁਸਲਮਾਨਾਂ ਦੀ ਸੁਰੱਖਿਆ ਲਈ ਮਸਜਿਦ ਦੇ ਬਾਹਰ ਖੜ੍ਹਾ ਹੋਇਆ ਬ੍ਰਿਟੇਨ ਦਾ ਇਹ ਸ਼ਖਸ, ਹਰ ਪਾਸੇ ਹੋ ਰਹੀ ਹੈ ਪ੍ਰਸ਼ੰਸਾ ਇਸ ਪਲਾਕਾਰਡ 'ਚ ਲਿਖਿਆ ਹੈ ਕਿ ਤੁਸੀਂ ਮੇਰੇ ਦੋਸਤ ਹੋ, ਤੁਸੀਂ ਪ੍ਰਾਥਨਾ ਕਰੋ ਮੈਂ ਨਜ਼ਰ ਰੱਖਦਾ ਹਾਂ। ਉਨ੍ਹਾਂ ਦੀ ਇਹ ਤਸਵੀਰ ਕਿਸੇ ਨੇ ਸ਼ਨੀਵਾਰ ਨੂੰ ਫੇਸਬੁੱਕ 'ਤੇ ਅਪਲੋਡ ਕਰ ਦਿੱਤੀ ਜਿਸ ਤੋਂ ਬਾਅਦ ਸ਼ੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਤਰੀਫ ਹੋ ਰਹੀ ਹੈ। ਫੋਟੋ ਪੋਸਟ ਕਰਨ ਵਾਲੇ ਨੇ ਲਿੱਖਿਆ ਕਿ ਕੀ ਕੋਈ ਫੋਟੋ 'ਚ ਦਿੱਖ ਰਹੇ ਸ਼ਖਸ ਨੂੰ ਜਾਣਦਾ ਹੈ? ਇਹ ਪੋਸਟ ਉਸ ਸ਼ਖਸ ਦੀ ਧੀ ਰੂਥ ਕਾਇਲੀ ਤੱਕ ਪਹੁੰਚੀ ਅਤੇ ਉਸ ਨੇ ਟਵੀਟ ਕਰ ਲਿੱਖਿਆ ਕਿ ਉਹ ਐਂਡ੍ਰਿਊ ਗ੍ਰੇਸਟੋਨ ਹਨ। ਰੂਥ ਨੇ ਲਿੱਖਿਆ ਕਿ, ਮੈਨੂੰ ਉਨ੍ਹਾਂ ਦੀ ਧੀ ਹੋਣ 'ਤੇ ਮਾਣ ਹੈ। -PTC News-
latest-international-news latest-britain-news international-news britain-news
Advertisment

Stay updated with the latest news headlines.

Follow us:
Advertisment