Advertisment

ਬ੍ਰਿਟਿਸ਼ ਕੋਲੰਬੀਆ : 23 ਲੋਕਲ ਸੂਬਿਆਂ 'ਚ ਹੜ੍ਹ ਦੇ ਚਲਦਿਆਂ ਐਮਰਜੈਂਸੀ ਦਾ ਐਲਾਨ

author-image
Ragini Joshi
New Update
ਬ੍ਰਿਟਿਸ਼ ਕੋਲੰਬੀਆ : 23 ਲੋਕਲ ਸੂਬਿਆਂ 'ਚ ਹੜ੍ਹ ਦੇ ਚਲਦਿਆਂ ਐਮਰਜੈਂਸੀ ਦਾ ਐਲਾਨ
Advertisment
ਬ੍ਰਿਟਿਸ਼ ਕੋਲੰਬੀਆ : 23 ਲੋਕਲ ਸੂਬਿਆਂ 'ਚ ਹੜ੍ਹ ਦੇ ਚਲਦਿਆਂ ਐਮਰਜੈਂਸੀ ਦਾ ਐਲਾਨ ਬ੍ਰਿਟਿਸ਼ ਕੋਲੰਬੀਆ ਦੇ 23 ਲੋਕਲ ਸੂਬਿਆਂ 'ਚ ਹੜ੍ਹ ਦੇ ਚਲਦਿਆਂ ਐਮਰਜੈਂਸੀ ਐਲਾਨੀ ਗਈ ਹੈ।  ਸਭ ਤੋਂ ਵੱਧ ਪ੍ਰਭਾਵਤ ਗ੍ਰੈਂਡ ਬਰਾਕਜ਼ ਦਾ ਇਲਾਕਾ ਹੈ ਜਿਥੇ ਅਧਿਕਾਰੀਆਂ ਨੇ ਕਿਹਾ ਕਿ 30 ਤੋਂ ਵੱਧ ਅਜਿਹੀਆਂ ਘਟਨਾਵਾਂ ਹਨ ਜਿੱਥੇ ਲੋਕਾਂ ਨੂੰ ਹੜ੍ਹਾਂ ਤੋਂ ਬਚਾਇਆ ਗਿਆ ਸੀ।
Advertisment
British Columbia: Emergency flood announcement in 23 local statesਲੋਕਾਂ ਨੂੰ ਖਤਰੇ ਵਾਲੀਆਂ ਥਾਵਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ।  ਕੁਝ ਪਰਿਵਾਰ ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਿੱਚ ਲਗਾਤਾਰ ਹੜ੍ਹ ਆਉਣ ਕਾਰਨ ਵੱਧ ਰਹੇ ਪਾਣੀ ਵਿੱਚ ਫਸ ਗਏ ਹਨ। British Columbia: Emergency flood announcement in 23 local statesਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤ ਇਲਾਕਿਆਂ 'ਚ ਲਗਾਤਾਰ ਮਦਦ ਪਹੁੰਚਾਈ ਜਾ ਰਹੀ ਹੈ ਅਤੇ ਹਾਲਾਤਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। —PTC News-
punjabi-news latest-punjabi-news british-columbia latest-news-in-punjabi news-in-punjabi news-from-punjab news-punjabi happening-news-from-punjab top-punjabi-news british-columbia-emergency-flood-announcement-in-23-local-states emergency-flood-announcement-in-23-local-states
Advertisment

Stay updated with the latest news headlines.

Follow us:
Advertisment