Thu, Apr 25, 2024
Whatsapp

ਬੀ.ਐੱਸ.ਐੱਫ. ਨੇ 5 ਕਰੋੜ 25 ਲੱਖ ਦੀ ਹੈਰੋਇਨ ਸਮੇਤ 2 ਭਾਰਤੀ ਤਸਕਰਾਂ ਨੂੰ ਕੀਤਾ ਕਾਬੂ

Written by  Shanker Badra -- March 12th 2019 09:26 PM
ਬੀ.ਐੱਸ.ਐੱਫ. ਨੇ 5 ਕਰੋੜ 25 ਲੱਖ ਦੀ ਹੈਰੋਇਨ ਸਮੇਤ 2 ਭਾਰਤੀ ਤਸਕਰਾਂ ਨੂੰ ਕੀਤਾ ਕਾਬੂ

ਬੀ.ਐੱਸ.ਐੱਫ. ਨੇ 5 ਕਰੋੜ 25 ਲੱਖ ਦੀ ਹੈਰੋਇਨ ਸਮੇਤ 2 ਭਾਰਤੀ ਤਸਕਰਾਂ ਨੂੰ ਕੀਤਾ ਕਾਬੂ

ਬੀ.ਐੱਸ.ਐੱਫ. ਨੇ 5 ਕਰੋੜ 25 ਲੱਖ ਦੀ ਹੈਰੋਇਨ ਸਮੇਤ 2 ਭਾਰਤੀ ਤਸਕਰਾਂ ਨੂੰ ਕੀਤਾ ਕਾਬੂ:ਫਿਰੋਜ਼ਪੁਰ : ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐੱਫ. ਦੀ 26 ਬਟਾਲੀਅਨ ਨੇ ਇੱਕ ਕਿਲੋ 60 ਗ੍ਰਾਮ ਹੈਰੋਇਨ ਸਣੇ 2 ਭਾਰਤੀ ਤਸਕਰਾਂ ਨੂੰ ਕਾਬੂ ਕੀਤਾ ਹੈ।ਜਾਣਕਾਰੀ ਅਨੁਸਾਰ ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ 5 ਕਰੋੜ 25 ਲੱਖ ਰੁਪਏ ਦੱਸੀ ਜਾ ਰਹੀ ਹੈ। [caption id="attachment_268617" align="aligncenter" width="300"]BSF 5 crore 25 lakh Rs heroin Including 2 Indian smugglers arrested ਬੀ.ਐੱਸ.ਐੱਫ. ਨੇ 5 ਕਰੋੜ 25 ਲੱਖ ਦੀ ਹੈਰੋਇਨ ਸਮੇਤ 2 ਭਾਰਤੀ ਤਸਕਰਾਂ ਨੂੰ ਕੀਤਾ ਕਾਬੂ[/caption] ਮਿਲੀ ਜਾਣਕਾਰੀ ਅਨੁਸਾਰ ਸਰਹੱਦੀ ਚੌਕੀ ਮੱਬੋ ਕਿ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕਣਕ ਵਿਚ ਲੁਕੇ ਹੋਏ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ।ਜਿਨ੍ਹਾਂ ਕੋਲੋਂ ਤਲਾਸ਼ੀ ਦੌਰਾਨ ਇੱਕ ਕਿੱਲੋ 60 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। [caption id="attachment_268615" align="aligncenter" width="300"]BSF 5 crore 25 lakh Rs heroin Including 2 Indian smugglers arrested ਬੀ.ਐੱਸ.ਐੱਫ. ਨੇ 5 ਕਰੋੜ 25 ਲੱਖ ਦੀ ਹੈਰੋਇਨ ਸਮੇਤ 2 ਭਾਰਤੀ ਤਸਕਰਾਂ ਨੂੰ ਕੀਤਾ ਕਾਬੂ[/caption] ਇਸ ਤੋਂ ਬਾਅਦ ਬੀ.ਐੱਸ.ਐੱਫ ਨੇ ਦੋਵੇਂ ਤਸਕਰਾਂ ਨੂੰ ਥਾਣਾ ਮਮਦੋਟ ਦੇ ਸਪੁਰਦ ਕਰ ਦਿੱਤਾ ਹੈ ਅਤੇ ਦੋਵਾਂ ਤਸਕਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। -PTCNews


Top News view more...

Latest News view more...