Tue, Apr 23, 2024
Whatsapp

ਇੱਕ 70 ਸਾਲ ਦੇ ਬੁੱਢੇ ਨੇ ਕੀਤਾ ਅਜਿਹਾ ਕਾਰਾ ,ਭੜਕੀਆਂ ਔਰਤਾਂ ਨੇ ਮੰਗਵਾਈ ਮੁਆਫ਼ੀ ,ਦੇਖੋ ਵੀਡੀਓ

Written by  Shanker Badra -- October 24th 2018 04:10 PM -- Updated: October 24th 2018 04:11 PM
ਇੱਕ 70 ਸਾਲ ਦੇ ਬੁੱਢੇ ਨੇ ਕੀਤਾ ਅਜਿਹਾ ਕਾਰਾ ,ਭੜਕੀਆਂ ਔਰਤਾਂ ਨੇ ਮੰਗਵਾਈ ਮੁਆਫ਼ੀ ,ਦੇਖੋ ਵੀਡੀਓ

ਇੱਕ 70 ਸਾਲ ਦੇ ਬੁੱਢੇ ਨੇ ਕੀਤਾ ਅਜਿਹਾ ਕਾਰਾ ,ਭੜਕੀਆਂ ਔਰਤਾਂ ਨੇ ਮੰਗਵਾਈ ਮੁਆਫ਼ੀ ,ਦੇਖੋ ਵੀਡੀਓ

ਇੱਕ 70 ਸਾਲ ਦੇ ਬੁੱਢੇ ਨੇ ਕੀਤਾ ਅਜਿਹਾ ਕਾਰਾ ,ਭੜਕੀਆਂ ਔਰਤਾਂ ਨੇ ਮੰਗਵਾਈ ਮੁਆਫ਼ੀ ,ਦੇਖੋ ਵੀਡੀਓ:ਪੰਜਾਬ ਵਿੱਚ ਅਕਸਰ ਹੀ ਕੁੜੀਆਂ ਨਾਲ ਛੇੜਖਾਨੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹੈ।ਹੁਣ ਫ਼ਿਰ ਇੱਕ ਵਾਰ ਪੰਜਾਬ ਅੰਦਰ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।ਜਾਣਕਾਰੀ ਮੁਤਾਬਕ ਇੱਕ 70 ਸਾਲ ਦੇ ਬਾਬੇ ਨੂੰ ਕੁੜੀ ਨਾਲ ਛੇੜਖਾਨੀ ਕਰਨੀ ਮਹਿੰਗੀ ਪੈ ਗਈ ਹੈ।ਇਹ ਘਟਨਾ ਫਗਵਾੜਾ ਰੋਡ 'ਤੇ ਬੇਕਰੀ ਦੀ ਦੁਕਾਨ 'ਤੇ ਵਾਪਰੀ ਦੱਸੀ ਜਾ ਰਹੀਂ ਹੈ। ਜਦੋਂ 70 ਸਾਲ ਦੇ ਬੁੱਢੇ ਨੇ ਕੁੜੀ ਨਾਲ ਛੇੜਖਾਨੀ ਕੀਤੀ ਤਾਂ ਕੁੜੀ ਦੇ ਘਰ ਵਾਲੇ ਮੁਹੱਲੇ ਨੂੰ ਨਾਲ ਲੈ ਕੇ ਉਨ੍ਹਾਂ ਦੀ ਦੁਕਾਨ 'ਤੇ ਆ ਗਏ ,ਜਿਥੇ ਦੋਸ਼ੀ ਬਾਬਾ ਅਤੇ ਉਸਦਾ ਪੁੱਤ ਬੈਠਾ ਸੀ।ਇਸ ਦੌਰਾਨ ਔਰਤਾਂ ਨੇ ਬਾਬੇ ਨੂੰ ਰੱਜ ਕੇ ਜ਼ਲੀਲ ਕੀਤਾ ਅਤੇ ਖਰੀਆਂ -ਖਰੀਆਂ ਸੁਣਾ ਦਿੱਤੀਆਂ। ਇਸ ਤੋਂ ਬਾਅਦ ਮਾਮਲਾ ਇਨ੍ਹਾਂ ਵੱਧ ਗਿਆ ਕਿ ਔਰਤਾਂ ਬਾਬੇ ਨੂੰ ਫੜ ਕੇ ਸੜਕ 'ਤੇ ਲੈ ਆਈਆਂ ਅਤੇ ਛਿੱਤਰ ਪਰੇਡ ਕੀਤੀ।ਇਸ ਦੇ ਨਾਲ ਹੀ ਬਾਬੇ ਤੋਂ ਉਨ੍ਹਾਂ ਔਰਤਾਂ ਨੇ ਮੁਆਫ਼ੀ ਵੀ ਮੰਗਵਾ ਲਈ ਸੀ। https://www.facebook.com/pindawalemundelive/videos/359284521311230/ -PTCNews


Top News view more...

Latest News view more...