Sat, Apr 20, 2024
Whatsapp

ਬੇਰੁਜ਼ਗਾਰੀ ਖਤਮ ਕਰਨ ਦਾ ਅੰਦਾਜ਼ਾ ਨਹੀਂ, ਪਰ 'ਵਿਕਾਸ ਟੈਕਸ' ਨਾਮੀਂ 200ਰੁ:/ਮਹੀਨਾ ਆਮਦਨ ਕਰ ਲੱਗਣ ਦੇ ਅਨੁਮਾਨ

Written by  Joshi -- March 24th 2018 11:56 AM
ਬੇਰੁਜ਼ਗਾਰੀ ਖਤਮ ਕਰਨ ਦਾ ਅੰਦਾਜ਼ਾ ਨਹੀਂ, ਪਰ 'ਵਿਕਾਸ ਟੈਕਸ' ਨਾਮੀਂ 200ਰੁ:/ਮਹੀਨਾ ਆਮਦਨ ਕਰ ਲੱਗਣ ਦੇ ਅਨੁਮਾਨ

ਬੇਰੁਜ਼ਗਾਰੀ ਖਤਮ ਕਰਨ ਦਾ ਅੰਦਾਜ਼ਾ ਨਹੀਂ, ਪਰ 'ਵਿਕਾਸ ਟੈਕਸ' ਨਾਮੀਂ 200ਰੁ:/ਮਹੀਨਾ ਆਮਦਨ ਕਰ ਲੱਗਣ ਦੇ ਅਨੁਮਾਨ

Budget punjab 2018, vikas tax 200rs per month for punjab's development : ਅੱਜ ਪੰਜਾਬ ਵਿਧਾਨ 'ਚ ਕਾਂਗਰਸ ਦੇ ਵਿੱਤ ਮੰਤਰੀ ਬਜਟ ਪੇਸ਼ ਕਰਨ ਵਾਲੇ ਹਨ, ਜਿਸ ਬਾਰੇ ਤਜਵੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵੱਡੀ ਗੱਲ ਜੋ ਬਜਟ 'ਚੋਂ ਨਿਕਲ ਕੇ ਆ ਰਹੀ ਹੈ, ਕਿ ਆਮਦਨ ਕਰ ਦੇਣ ਵਾਲਿਆਂ 'ਤੇ ਹੋਰ ਭਾਰ ਪੈ ਸਕਦਾ ਹੈ। 200ਰੁਪਏ/ਮਹੀਨਾ ਫੀ ਦੇਣ 'ਤੇ ਕਾਨੂੰਨ ਬਣ ਸਕਦਾ ਹੈ, ਜਿਸਨੂੰ 'ਵਿਕਾਸ' ਟੈਕਸ ਦਾ ਨਾਮ ਦਿੱਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ,  ਕਿਸਾਨ ਕਰਜ਼ ਲਈ 4250 ਕਰੋੜ ਰਾਖਵੇਂ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਇਸ ਰਕਮ ਬਾਰੇ ਬਜਟ 'ਚ ਤਜਵੀਜ਼ ਪੇਸ਼ ਕੀਤੀ ਗਈ ਹੈ। —PTC News


Top News view more...

Latest News view more...