ਕਾਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇੱਥੇ ਮਿਲੇਗੀ 1 ਲੱਖ ਰੁਪਏ ‘ਚ ਚਾਰ ਲੱਖ ਦੀ ਗੱਡੀ

car
ਕਾਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇੱਥੇ ਮਿਲੇਗੀ 1 ਲੱਖ ਰੁਪਏ 'ਚ ਚਾਰ ਲੱਖ ਦੀ ਗੱਡੀ

ਕਾਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇੱਥੇ ਮਿਲੇਗੀ 1 ਲੱਖ ਰੁਪਏ ‘ਚ ਚਾਰ ਲੱਖ ਦੀ ਗੱਡੀ,ਨਵੀਂ ਦਿੱਲੀ: ਕਾਰ ਖਰੀਦਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਦੌਰਾਨ ਹੁਣ 4 ਲੱਖ ਦੀ ਕਾਰ 1 ਲੱਖ ਰੁਪਏ ਦੀ ਮਿਲੇਗੀ। ਦਰਅਸਲ Mahindra First Choice Wheels ਸੈਕੰਡ ਹੈਂਡ ਕਾਰ ਖਰੀਦਣ ਅਤੇ ਵੇਚਣ ਦਾ ਸ਼ੋਅਰੂਮ ਹੈ।

ਜਿਥੇ ਮਾਰੂਤੀ, ਹੁੰਡਈ, ਸਕੋਡਾ, ਫੋਰਡ, ਹਾਂਡਾ ਸਮੇਤ ਆਡੀ, BMW ਵਰਗੀਆਂ ਕੰਪਨੀਆਂ ਦੀਆਂ ਕਾਰਾਂ ਵੀ ਖ਼ਰੀਦੀਆਂ ਤੇ ਵੇਚੀਆਂ ਜਾਂਦੀਆਂ ਹਨ।ਤੁਸੀਂ ਆਪਣੀ ਕੋਈ ਪੁਰਾਣੀ ਕਾਰ ਵੇਚਣਾ ਚਾਹੁੰਦੇ ਹੋ ਤਾਂ ਉਸ ਨੂੰ ਇੱਥੇ ਸੇਲ ਕਰ ਸਕਦੇ ਹੋ।

car
ਕਾਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇੱਥੇ ਮਿਲੇਗੀ 1 ਲੱਖ ਰੁਪਏ ‘ਚ ਚਾਰ ਲੱਖ ਦੀ ਗੱਡੀ

ਦੱਸ ਦੇਈਏ ਕਿ Alto K10 VXI ਵਰਗੇ ਮਾਡਲ ਦੀ ਕੀਮਤ 4 ਲੱਖ ਰੁਪੇ ਦੇ ਕਰੀਬ ਹੁੰਦੀ ਹੈ ਤਾਂ ਤੁਸੀਂ ਉਸ ਨੂੰ ਇੱਥੋਂ 1 ਲੱਖ ਰੁਪਏ ਦੀ ਸ਼ਰੂਆਤੀ ਕੀਮਤ ‘ਤੇ ਖ਼ਰੀਦ ਸਕਦੇ ਹੋ।ਕੰਪਨੀ ਦੇ ਵੱਖ-ਵੱਖ ਸ਼ੋਅਰੂਮ ‘ਤੇ ਵੱਖ-ਵੱਖ ਮਾਡਲ ਹੁੰਦੇ ਹਨ।

ਮਹਿੰਦਰਾ ਫਸਟ ਚੁਆਇਸ ਵ੍ਹੀਲਜ਼ ਦੀ ਵੈੱਬਸਾਈਟ ਵੀ ਹੈ ਜਿੱਥੇ ਤੁਸੀਂ ਮੌਜੂਦ ਕਾਰਾਂ ਦੀਆਂ ਕੀਮਤਾਂ ਚੈੱਕ ਕਰ ਸਕਦੇ ਹੋ।

car
ਕਾਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇੱਥੇ ਮਿਲੇਗੀ 1 ਲੱਖ ਰੁਪਏ ‘ਚ ਚਾਰ ਲੱਖ ਦੀ ਗੱਡੀ

ਤੁਸੀਂ ਕਾਰ ਦੇ ਮਾਡਲ ਦੀ ਕੀਮਤ ਦੇ ਨਾਲ ਫਿਊਲ ਵਰਜ਼ਨ ਅਤੇ ਕਿਲੋਮੀਟਰ ਦੇਖ ਸਕਦੇ ਹੋ।

car
ਕਾਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇੱਥੇ ਮਿਲੇਗੀ 1 ਲੱਖ ਰੁਪਏ ‘ਚ ਚਾਰ ਲੱਖ ਦੀ ਗੱਡੀ

ਜੇਕਰ ਤੁਸੀਂ ਇੱਥੋਂ 1.2 ਲੱਖ ਰੁਪਏ ਦੀ ਕੀਮਤ ਵਿਚ ਮਾਰੂਤੀ ਆਲਟੋ K10 ਖ਼ਰੀਦਦੇ ਹੋ ਤਾਂ ਇਸ ਦੀ ਮਾਸਿਕ EMI 5 ਸਾਲ ਲਈ 2,335 ਰੁਪਏ ਹੋਵੇਗੀ।

-PTC News