ਕੈਬਨਿਟ ਮੰਤਰੀ ਰਾਣਾ ਗੁਰਜੀਤ ਦੀ ਕੈਬਨਿਟ ਚੋਂ ਛੁੱਟੀ,ਅਸਤੀਫਾ ਮਨਜੂਰ

ਕੈਬਨਿਟ ਮੰਤਰੀ ਰਾਣਾ ਗੁਰਜੀਤ ਦੀ ਕੈਬਨਿਟ ਚੋਂ ਛੁੱਟੀ,ਅਸਤੀਫਾ ਮਨਜੂਰ

ਕੈਬਨਿਟ ਮੰਤਰੀ ਰਾਣਾ ਗੁਰਜੀਤ ਦੀ ਕੈਬਨਿਟ ਚੋਂ ਛੁੱਟੀ,ਅਸਤੀਫਾ ਮਨਜੂਰ:ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਦੀ ਮੰਤਰੀ ਮੰਡਲ ਤੋਂ ਛੁੱਟੀ ਹੋ ਗਈ ਹੈ।ਕੈਬਨਿਟ ਮੰਤਰੀ ਰਾਣਾ ਗੁਰਜੀਤ ਦੀ ਕੈਬਨਿਟ ਚੋਂ ਛੁੱਟੀ,ਅਸਤੀਫਾ ਮਨਜੂਰਕਾਂਗਰਸ ਹਾਈਕਮਾਂਡ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਣਾ ਗੁਰਜੀਤ ਦਾ 4 ਜਨਵਰੀ ਨੂੰ ਭੇਜਿਆ ਗਿਆ ਅਸਤੀਫਾ ਮਨਜੂਰ ਕਰ ਲਿਆ ਗਿਆ ਹੈਕੈਬਨਿਟ ਮੰਤਰੀ ਰਾਣਾ ਗੁਰਜੀਤ ਦੀ ਕੈਬਨਿਟ ਚੋਂ ਛੁੱਟੀ,ਅਸਤੀਫਾ ਮਨਜੂਰ ਜਿਸਦੀ ਜਾਣਕਾਰੀ ਮੁੱਖਮੰਤਰੀ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ।
-PTCNews