Fri, Apr 19, 2024
Whatsapp

Calgary 'ਚ ਤੂਫਾਨ ਦੀ ਚਿਤਾਵਨੀ ਜਾਰੀ, ਟੋਰਨਾਡੋ ਤੂਫਾਨ ਦੀ ਸੰਭਾਵਨਾ

Written by  Joshi -- July 15th 2018 03:07 PM
Calgary 'ਚ ਤੂਫਾਨ ਦੀ ਚਿਤਾਵਨੀ ਜਾਰੀ, ਟੋਰਨਾਡੋ ਤੂਫਾਨ ਦੀ ਸੰਭਾਵਨਾ

Calgary 'ਚ ਤੂਫਾਨ ਦੀ ਚਿਤਾਵਨੀ ਜਾਰੀ, ਟੋਰਨਾਡੋ ਤੂਫਾਨ ਦੀ ਸੰਭਾਵਨਾ

calgary ਕੈਲਗਰੀ 'ਚ ਤੂਫਾਨ ਦੀ ਚਿਤਾਵਨੀ ਜਾਰੀ, ਟੋਰਨਾਡੋ ਤੂਫਾਨ ਦੀ ਸੰਭਾਵਨਾ ਕੈਨੇਡਾ ਦੇ ਸੂਬੇ ਅਲਬਟਰਾ 'ਚ ਮੌਸਮ ਵਿਭਾਗ ਵੱਲੋਂ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਜਾਰੀ ਚਿਤਾਵਨੀ ਮੁਤਾਬਕ, ਅਗਲੇ ਕੁੱਝ ਘੰਟਿਆਂ ਤੱਕ ਸੂਬੇ 'ਚ ਮੌਸਮ ਕਾਫੀ ਖਰਾਬ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਅਲਬਰਟਾ 'ਚ ਵੱਡਾ ਤੂਫਾਨ ਆ ਸਕਦਾ ਹੈ ਅਤੇ ਟੋਰਨਾਡੋ (ਬਵੰਡਰ) ਤੂਫਾਨ ਦਾ ਖਤਰਾ ਵੀ ਦਰਸਾਇਆ ਜਾ ਰਿਹਾ ਹੈ। calgary weather alert, tornado warning issued ਅਜੇ ਵੀ ਕਈ ਥਾਵਾਂ 'ਤੇ ਮੌਸਮ ਕਾਫੀ ਖਰਾਬ ਹੈ। ਅਧਿਕਾਰੀਆਂ ਅਨੁਸਾਰ, ਤੇਜ਼ ਹਵਾਵਾਂ ਨਾਲ ਆਏ ਤੂਫਾਨ 'ਚ ਇਕ ਵਿਅਕਤੀ ਜ਼ਖਮੀ ਹੋਇਆ ਹੈ, ਜਿਸ 'ਤੇ ਦਰੱਖਤ ਦੀ ਟਾਹਣੀ ਟੁੱਟ ਕੇ ਡਿੱਗ ਗਈ ਸੀ। ਇਸ ਸਮੇਂ ਗੱਡੀਆਂ ਚਲਾਉਣ ਵਾਲਿਆਂ ਨੂੰ ਵੀ ਅਹਿਤਿਆਤ ਵਰਤਣ ਲਈ ਕਿਹਾ ਗਿਆ ਹੈ। —PTC News


Top News view more...

Latest News view more...