Fri, Apr 19, 2024
Whatsapp

ਫਿਰ ਹੋਇਆ ਆਈਫੋਨ ਬਲਾਸਟ, ਇੱਕ ਨੌਜਵਾਨ ਜਖ਼ਮੀ

Written by  Joshi -- January 11th 2018 05:58 PM
ਫਿਰ ਹੋਇਆ ਆਈਫੋਨ ਬਲਾਸਟ, ਇੱਕ ਨੌਜਵਾਨ ਜਖ਼ਮੀ

ਫਿਰ ਹੋਇਆ ਆਈਫੋਨ ਬਲਾਸਟ, ਇੱਕ ਨੌਜਵਾਨ ਜਖ਼ਮੀ

Calle Colon store, Valencia Spain I Phone Blast: ਫਿਰ ਹੋਇਆ ਆਈਫੋਨ ਬਲਾਸਟ ਪਿਛਲੇ ਦਿਨੀ ਹੀ ਸਵੀਟਜ਼ਰਲੈਂਡ ਦੇ Zurich ਦੇ ਇਕ ਐਪਲ ਸਟੋਰ 'ਤੇ ਆਈਫੋਨ ਦੇ ਫੱਟਣ ਦੀ ਘਟਨਾ ਸਾਹਮਣੇ ਆਈ ਸੀ ।ਇਸ ਘਟਨਾ ਦੌਰਾਨ ਇੱਕ ਨੌਜਵਾਨ ਜਖ਼ਮੀ ਹੋ ਗਿਆ ਸੀ। Calle Colon store, Valencia Spain I Phone Blast: One injuredਅਜਿਹੀ ਸੂਚਨਾ ਅੱਜ ਸਪੇਨ ਵਿੱਚ ਮਿਲੀ ਹੈ।ਇਹ ਹਾਦਸਾ ਐਪਲ ਦੇ Calle Colon store 'ਚ ਹੋਇਆ ਹੈ। ਜੋ Valencia Spain 'ਚ ਸਥਿਤ ਹੈ। ਪਿਛਲੇ 2 ਦਿਨਾਂ ਵਿੱਚ 2 ਘਟਨਾਵਾਂ ਸਾਹਮਣੇ ਆਈਆਂ ਹਨ। Calle Colon store, Valencia Spain I Phone Blast: One injuredCalle Colon store, Valencia Spain I Phone Blast: ਇੱਥੇ ਵੀ ਬੈਟਰੀ ਵਿੱਚ ਧੂੰਆਂ ਆਉਣ ਦੀ ਸੂਚਨਾ ਮਿਲੀ ਹੈ। ਇਹ ਘਟਨਾ ਵੀ ਉਸ ਸਮੇਂ ਦੀ ਜਦੋ ਇੱਕ ਵਿਅਕਤੀ ਵੱਲੋਂ ਮੋਬਾਇਲ ਦੀ ਰਿਪੇਅਰ ਕੀਤੀ ਜਾ ਰਹੀ ਸੀ। ਇਸ ਘਟਨਾ ਦੇ ਵਾਪਰਨ ਨਾਲ ਪੂਰੇ ਸਟੋਰ ਵਿੱਚ ਧੂੰਆਂ ਫੈਲ ਗਿਆ ਸੀ। —PTC News


Top News view more...

Latest News view more...