ਜਾਣੋ ਕੀ ਤੁਸੀਂ ਵੱਖ ਵੱਖ ਕੋਵਿਡ ਟੀਕਿਆਂ ਦੀਆਂ 2 ਖੁਰਾਕਾਂ ਲੈ ਸਕਦੇ ਹੋ ?

By Jagroop Kaur - May 22, 2021 10:05 pm

ਕੋਰੋਨਾ ਟੀਕਾਕਰਣ ਵਿੱਚ ਇੱਕ-ਦੋ ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿਸ ਵਿੱਚ ਇੱਕ ਵਿਅਕਤੀ ਨੂੰ ਪਹਿਲੀ ਖੁਰਾਕ ਦੂਜੇ ਟੀਕੇ ਦੀ ਅਤੇ ਦੂਜੀ ਖੁਰਾਕ ਕਿਸੇ ਹੋਰ ਟੀਕੇ ਦੇ ਲੱਗੇ। ਵੱਖ-ਵੱਖ ਟੀਕੇ ਲੱਗਣ ਤੋਂ ਬਾਅਦ ਤੋਂ ਇਹ ਸਵਾਲ ਉੱਠ ਰਹੇ ਹਨ ਕਿ ਕੀ ਇਸ ਤਰ੍ਹਾਂ ਟੀਕਾ ਲਗਾਉਣਾ ਠੀਕ ਹੈ ਜਾਂ ਨਹੀਂ। ਹੁਣ ਖੁਦ ਸਰਕਾਰ ਨੇ ਦੱਸਿਆ ਹੈ ਕਿ ਕੀ ਅਜਿਹਾ ਕੀਤਾ ਜਾਣਾ ਠੀਕ ਹੈ ਜਾਂ ਨਹੀਂ।Don't skip second COVID-19 vaccine doseREad more : PSPCL ਭਰਤੀ 2021: 2632 ਸਹਾਇਕ ਲਾਈਨਮੈਨ ਅਤੇ ਹੋਰ ਅਸਾਮੀਆਂ ਲਈ ਅਰਜ਼ੀ ਦਿਓ

ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ.ਕੇ. ਪਾਲ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਪਹਿਲੀ ਖੁਰਾਕ ਦੂਜੇ ਟੀਕੇ ਦੀ ਅਤੇ ਦੂਜੀ ਖੁਰਾਕ ਕਿਸੇ ਹੋਰ ਟੀਕੇ ਲਗਾਉਣਾ ਵਿਗਿਆਨੀ ਅਤੇ ਸਿਧਾਂਤਕ ਰੂਪ ਨਾਲ ਇਹ ਸੰਭਵ ਹੈ ਪਰ ਇਹ ਤੈਅ ਕਰਣ ਵਿੱਚ ਸਮਾਂ ਲੱਗੇਗਾ ਕਿ ਕੀ ਇਸ ਦੀ ਸਿਫਾਰਿਸ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਠੋਸ ਸਬੂਤ ਨਹੀਂ ਹਨ ਆਉਣ ਵਾਲੇ ਸਮੇਂ ਵਿੱਚ ਹੀ ਇਹ ਪਤਾ ਚੱਲ ਸਕੇਗਾ।Vaccine Passport: How To Apply, The Different Types, Countries You Can  Travel And More

Raed more : ਸੰਸਥਾਨਾਂ ‘ਚ ਹੋਣ ਵਾਲੇ ਟੀਕਾਕਰਨ ਨੂੰ ਲੈਕੇ ਦਿੱਲੀ ਸਰਕਾਰ ਨੇ ਲਿਆ ਇਹ ਫ਼ੈਸਲਾ

ਦਰਅਸਲ, ਯੂ.ਕੇ. ਦੇ ਇੱਕ ਹਾਲਿਆ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਵੱਖ-ਵੱਖ ਤਰ੍ਹਾਂ ਦੇ ਟੀਕਿਆਂ ਦੀ ਖੁਰਾਕ ਨੂੰ ਮਿਲਾਉਣਾ ਸੁਰੱਖਿਅਤ ਹੈ ਪਰ ਇਸ ਦੇ ਕਈ ਮਾੜੇ ਪ੍ਰਭਾਵ ਹੋਣਗੇ, ਅਧਇਐਨ ਤੋਂ ਪਤਾ ਲੱਗਾ ਹੈ।

"ਅਜਿਹੀਆਂ ਖਬਰਾਂ ਆਈਆਂ ਸਨ ਕਿ ਟੀਕਾਕਰਨ ਤੋਂ ਬਾਅਦ ਮਾਵਾਂ ਨੂੰ ਕੁਝ ਦਿਨਾਂ ਲਈ ਆਪਣੇ ਬੱਚੇ ਨੂੰ ਦੁੱਧ ਚੁੰਘਾਉਣਾ ਨਹੀਂ ਚਾਹੀਦਾ, ਪਰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਦੁੱਧ ਚੁੰਘਾਉਣਾ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਜਾਰੀ ਰੱਖਿਆ ਜਾਣਾ ਚਾਹੀਦਾ ਹੈ"ਕਿਸੇ ਵੀ ਸਥਿਤੀ ਵਿੱਚ, ਇਸ ਪ੍ਰਸੰਗ ਵਿੱਚ ਇੱਕ ਘੰਟੇ ਲਈ ਵੀ ਦੁੱਧ ਚੁੰਘਾਉਣਾ ਬੰਦ ਕਰਨਾ ਜਾਂ ਬੰਦ ਕਰਨਾ ਕੋਈ ਕਾਰਨ ਨਹੀਂ ਹੈ|

adv-img
adv-img