Thu, Apr 25, 2024
Whatsapp

ਕੈਨੇਡਾ ਦੇ ਓਟਾਵਾ 'ਚ ਗੋਲੀਬਾਰੀ,1 ਦੀ ਮੌਤ, 3 ਜ਼ਖਮੀ

Written by  Jashan A -- January 09th 2020 09:56 AM -- Updated: January 09th 2020 04:13 PM
ਕੈਨੇਡਾ ਦੇ ਓਟਾਵਾ 'ਚ ਗੋਲੀਬਾਰੀ,1 ਦੀ ਮੌਤ, 3 ਜ਼ਖਮੀ

ਕੈਨੇਡਾ ਦੇ ਓਟਾਵਾ 'ਚ ਗੋਲੀਬਾਰੀ,1 ਦੀ ਮੌਤ, 3 ਜ਼ਖਮੀ

ਕੈਨੇਡਾ ਦੇ ਓਟਾਵਾ 'ਚ ਗੋਲੀਬਾਰੀ,1 ਦੀ ਮੌਤ, 3 ਜ਼ਖਮੀ,ਓਟਾਵਾ: ਕੈਨੇਡਾ ਦੇ ਓਟਾਵਾ ਸ਼ਹਿਰ 'ਚ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਬਣਾ ਗਿਆ, ਜਦੋ ਇਥੇ ਗੋਲੀਬਾਰੀ ਹੋ ਗਈ। ਇਸ ਹਾਦਸੇ 'ਚ ਇਕ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸੰਸਦ ਦੇ ਨੇੜੇ ਵਾਪਰੀ। ਇਸ ਹਮਲੇ ਤੋਂ ਬਾਅਦ ਪੁਲਿਸ ਨੇ ਚਾਰੇ ਪਾਸੇ ਘੇਰਾਬੰਦੀ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। https://twitter.com/ani_digital/status/1215024607410843648?s=20 -PTC News  


Top News view more...

Latest News view more...