ਕੈਨੇਡਾ : ਬ੍ਰਿਟਿਸ਼ ਕੋਲੰਬੀਆ ਦੀ ਇੱਕ ਚਰਚ ‘ਚ ਹੋਈ ਗੋਲੀਬਾਰੀ , ਇੱਕ ਵਿਅਕਤੀ ਦੀ ਮੌਤ

Canada: British Columbia Salmon Arm Church shooting , One person Death
ਕੈਨੇਡਾ : ਬ੍ਰਿਟਿਸ਼ ਕੋਲੰਬੀਆ ਦੀ ਇੱਕ ਚਰਚ 'ਚ ਹੋਈ ਗੋਲੀਬਾਰੀ , ਇੱਕ ਵਿਅਕਤੀ ਦੀ ਮੌਤ

ਕੈਨੇਡਾ : ਬ੍ਰਿਟਿਸ਼ ਕੋਲੰਬੀਆ ਦੀ ਇੱਕ ਚਰਚ ‘ਚ ਹੋਈ ਗੋਲੀਬਾਰੀ , ਇੱਕ ਵਿਅਕਤੀ ਦੀ ਮੌਤ:ਟੋਰਾਂਟੋ : ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਾਲਮਨ ਆਰਮ ਇਲਾਕੇ ਦੀ ਇੱਕ ਚਰਚ ‘ਚ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਗੋਲੀਬਾਰੀ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ।

Canada: British Columbia Salmon Arm Church shooting , One person Death

ਕੈਨੇਡਾ : ਬ੍ਰਿਟਿਸ਼ ਕੋਲੰਬੀਆ ਦੀ ਇੱਕ ਚਰਚ ‘ਚ ਹੋਈ ਗੋਲੀਬਾਰੀ , ਇੱਕ ਵਿਅਕਤੀ ਦੀ ਮੌਤ

ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਦੇਰ ਰਾਤ ਵਾਪਰੀ ਹੈ। ਉਸ ਦੌਰਾਨ ਇੱਕ 25 ਸਾਲਾ ਵਿਅਕਤੀ ਨੇ ਚਰਚ ਆਫ ਕ੍ਰਾਈਸਟ ‘ਚ ਇਕ ਪ੍ਰੋਗਰਾਮ ਦੌਰਾਨ ਦਾਖਲ ਹੋ ਕੇ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ।ਜਿਸ ਵਿੱਚ ਇੱਕ 78 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Canada: British Columbia Salmon Arm Church shooting , One person Death

ਕੈਨੇਡਾ : ਬ੍ਰਿਟਿਸ਼ ਕੋਲੰਬੀਆ ਦੀ ਇੱਕ ਚਰਚ ‘ਚ ਹੋਈ ਗੋਲੀਬਾਰੀ , ਇੱਕ ਵਿਅਕਤੀ ਦੀ ਮੌਤ

ਇਸ ਘਟਨਾ ਮਗਰੋਂ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਮਲਾ ਕਿਸੇ ਧਾਰਮਿਕ ਕਾਰਣ ਕਰਕੇ ਕੀਤਾ ਗਿਆ ਹੈ ਜਾਂ ਕਿਸੇ ਹੋਰ ਕਾਰਨਾਂ ਕਰਕੇ ਕੀਤਾ ਗਿਆ ਹੈ।
-PTCNews