Wed, Apr 24, 2024
Whatsapp

ਕੈਨੇਡਾ 'ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਹੋਈ ਮੌਤ

Written by  Shanker Badra -- August 10th 2018 09:24 PM
ਕੈਨੇਡਾ 'ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਹੋਈ ਮੌਤ

ਕੈਨੇਡਾ 'ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਹੋਈ ਮੌਤ

ਕੈਨੇਡਾ 'ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਹੋਈ ਮੌਤ:ਕੈਨੇਡਾ ਦੇ ਸੂਬੇ ਨਿਊ ਬਰਨਜ਼ਵਿੱਕ ਦੇ ਫਰੈਡਰਿਕਟਨ ਸ਼ਹਿਰ 'ਚ ਅੱਜ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਗੋਲੀਬਾਰੀ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਇਹ ਗੋਲੀਬਾਰੀ ਬਰੁੱਕਸਾਈਡ ਡਰਾਈਵ ਇਲਾਕੇ 'ਚ ਮੁੱਖ ਸਟਰੀਟ ਅਤੇ ਰਿੰਗ ਰੋਡ ਵਿਚਾਲੇ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਗੋਲਬਾਰੀ ਅਜੇ ਵੀ ਚੱਲ ਰਹੀ ਹੈ।ਇਸ ਕਾਰਨ ਪੁਲਿਸ ਨੇ ਆਮ ਨਾਗਰਿਕਾਂ ਨੂੰ ਇਸ ਇਲਾਕੇ 'ਚ ਨਾ ਆਉਣ ਅਤੇ ਆਪਣੇ ਘਰਾਂ ਦੇ ਅੰਦਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। -PTCNews


Top News view more...

Latest News view more...