Fri, Apr 19, 2024
Whatsapp

ਕੈਨੇਡਾ ਦਾ ਇਹ ਸੂਬਾ ਕਾਮਿਆਂ ਨੂੰ ਦੇਵੇਗਾ ਘੱਟੋ ਘੱਟ 15 ਡਾਲਰ/ਘੰਟਾ

Written by  Joshi -- November 26th 2017 04:14 PM
ਕੈਨੇਡਾ ਦਾ ਇਹ ਸੂਬਾ ਕਾਮਿਆਂ ਨੂੰ ਦੇਵੇਗਾ ਘੱਟੋ ਘੱਟ 15 ਡਾਲਰ/ਘੰਟਾ

ਕੈਨੇਡਾ ਦਾ ਇਹ ਸੂਬਾ ਕਾਮਿਆਂ ਨੂੰ ਦੇਵੇਗਾ ਘੱਟੋ ਘੱਟ 15 ਡਾਲਰ/ਘੰਟਾ

Canada minimum wage rate increases: ਕੈਨੇਡਾ 'ਚ ਪਿਛਲੇ ਕੁਝ ਸਮੇਂ ਤੋਂ ਘੱਟੋ ਘੱਟ ਮਿਹਨਤਾਨਾ ਵਧਾਉਣ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਜੋ ਕਿ ਹੁਣ ਓਨਟਾਰਿਓ 'ਚ ਲਾਗੂ ਹੋਣ ਜਾ ਰਹੀ ਹੈ। ਇਸਦੇ ਤਹਿਤ ਅਗਲੇ ਸਾਲ ਭਾਵ 2018 ਤੋਂ ਕਾਮਿਆਂ ਨੂੰ ਘੱਟੋਂ-ਘੱਟ 14/ਡਾਲਰ ਮਿਹਨਤਾਨਾ ਮਿਲੇਗਾ ਅਤੇ ਫਿਰ ਉਸ ਤੋਂ ਅਗਲੇ ਸਾਲ ਭਾਵ 2019 ਤੋਂ ਇਹ ਰਕਮ ਵਧ ਕੇ 15 ਡਾਲਰ ਹੋ ਜਾਵੇਗੀ। Canada minimum wage rate increases: ਕੈਨੇਡਾ ਦਾ ਇਹ ਸੂਬਾ ਕਾਮਿਆਂ ਨੂੰ ਦੇਵੇਗਾ ਘੱਟੋਇਸ ਤੋਂ ਇਲਾਵਾ ਜੋ ਨਵਾਂ ਕਾਨੂੰਨ ਬਣਿਆ ਹੈ, ਉਸ ਤਹਿਤ ਬੀਮਾਰੀ ਦੀ ਛੁੱਟੀ ਲੈਣ 'ਤੇ ਤਨਖਾਹ ਨਹੀਂ ਕੱਟੀ ਜਾ ਸਕੇਗੀ ਅਤੇ ਸਾਧਾਰਨ ਛੁੱਟੀਆਂ ਨੂੰ ਵੀ ਵਧਾਇਆ ਗਿਆ ਹੈ। Canada minimum wage rate increases: ਫਿਲਹਾਲ ਇਹ ਦਰ 11.60 ਡਾਲਰ/ਘੰਟਾ ਹੈ। ਹੁਣ, ਇਸ ਵਾਧੇ ਨਾਲ 15 ਲੱਖ ਦੇ ਲਗਭਗ ਕਿਰਤੀਆਂ ਨੂੰ ਫਾਇਦਾ ਹੋਵੇਗਾ। Canada minimum wage rate increases: ਕੈਨੇਡਾ ਦਾ ਇਹ ਸੂਬਾ ਕਾਮਿਆਂ ਨੂੰ ਦੇਵੇਗਾ ਘੱਟੋਜੋ ਮੁਲਾਜ਼ਮ 5 ਸਾਲ ਤੋਂ ਕੰਮ ਕਰ ਰਹੇ ਹਨ, ਉਹਨਾਂ ਨੂੰ 3 ਹਫਤਿਆਂ ਦੀ ਛੁੱਟੀ ਮਿਲ ਸਕੂਗੀ। —PTC News


  • Tags

Top News view more...

Latest News view more...