ਕੈਨਡਾ ਦੇ ਓਨਟਾਰੀਓ ਚੋਣਾਂ ‘ਚ ਜਿੱਤੇ ਪੰਜਾਬੀ,ਚੋਣਾਂ ਦੀ ਜਿੱਤ ਦੀ ਖੁਸ਼ੀ ਮੋਹਾਲੀ ‘ਚ ਵੀ ਮਨਾਈ

0
302
Canada Ontario election victory Khushi mohali in Celebrating

ਕੈਨਡਾ ਦੇ ਓਨਟਾਰੀਓ ਚੋਣਾਂ ‘ਚ ਜਿੱਤੇ ਪੰਜਾਬੀ,ਚੋਣਾਂ ਦੀ ਜਿੱਤ ਦੀ ਖੁਸ਼ੀ ਮੋਹਾਲੀ ‘ਚ ਵੀ ਮਨਾਈ:ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਡਗ ਫੋਰਡ ਦੀ ਪਾਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ (ਪੀ.ਸੀ.) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। Canada Ontario election victory Khushi mohali in Celebrating

ਉਨਟਾਰੀਓ ‘ਚ ਪੀ.ਸੀ ਪਾਰਟੀ ਦੇ ਦੀਪਕ ਆਨੰਦ ਦੀ ਜਿੱਤ ਨੂੰ ਲੈ ਕੇ ਮੋਹਾਲੀ ਵਿਚ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ।ਇਸ ਖੁਸ਼ੀ ਦੇ ਮੌਕੇ ਦੀਪਕ ਦੇ ਪਿਤਾ ਭੰਗੜਾ ਪਾਉਦੇ ਹੋਏ ਨਜ਼ਰ ਆਏ ਹਨ।ਊਨਾ ਦੇ ਪਿਤਾ ਸਰਦਾਰੀ ਲਾਲ ਅਨੰਦ ਨੇ ਕਿਹਾ ਕਿ ਊਨਾ ਨੂੰ ਮਾਣ ਹੈ ਕਿ ਊਨਾ ਦੇ ਬੇਟੇ ਦੀਪਕ ਨੇ ਕੈਨੇਡਾ ਵਿਚ ਜਿੱਤ ਹਾਸਿਲ ਕਰ ਕੇ ਉਨ੍ਹਾਂ ਦਾ ਤੇ ਮਾਣ ‘ਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ। Canada Ontario election victory Khushi mohali in Celebratingਊਨਾ ਨੇ ਕਿਹਾ ਕਿ ਮੇਰਾ ਇੱਕ ਪੋਤਾ ਮੋਹਾਲੀ ਵਿਚ ਐਮ.ਸੀ ਹੈ।ਉਨ੍ਹਾਂ ਦੇ ਬੇਟੇ ਨੇ ਕੈਨੇਡਾ ਵਿਚ ਆਪਣੀ ਮਿਹਨਤ ਨਾਲ ਜਿੱਤ ਹਾਸਿਲ ਕੀਤੀ ਹੈ।ਦੀਪਕ ਆਨੰਦ ਸਾਲ 2000 ਵਿਚ ਕੈਮੀਕਲ ਇੰਨਜੀਰਿੰਗ ਕਰ ਕੇ ਗਿਆ ਸੀ।Canada Ontario election victory Khushi mohali in Celebratingਕੈਨੇਡਾ ਜਾ ਕੇ ਐੱਮ.ਬੀ.ਏ ਕੀਤੀ ਹੈ ਅਤੇ ਕੈਨੇਡਾ ਵਿਚ ਆਪਣਾ ਕੰਮਕਾਰ ਕਰ ਰਿਹਾ ਹੈ।ਦੀਪਕ ਆਨੰਦ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਤੇ ਨੂੰਹ ਉੱਥੇ ਸੋਸ਼ਲ ਕੰਮ ਕਰਦੇ ਹਨ।
-PTCNews