Wed, Apr 24, 2024
Whatsapp

ਕੈਨੇਡਾ 'ਚ ਤੂਫਾਨ ਨੇ ਮਚਾਈ ਤਬਾਹੀ, ਦੇਖੋ ਭਿਅੰਕਰ ਤਸਵੀਰਾਂ

Written by  Joshi -- September 23rd 2018 02:44 PM -- Updated: September 23rd 2018 02:50 PM
ਕੈਨੇਡਾ 'ਚ ਤੂਫਾਨ ਨੇ ਮਚਾਈ ਤਬਾਹੀ, ਦੇਖੋ ਭਿਅੰਕਰ ਤਸਵੀਰਾਂ

ਕੈਨੇਡਾ 'ਚ ਤੂਫਾਨ ਨੇ ਮਚਾਈ ਤਬਾਹੀ, ਦੇਖੋ ਭਿਅੰਕਰ ਤਸਵੀਰਾਂ

Canada Ottawa Tornado Pictures: ਕੈਨੇਡਾ 'ਚ ਤੂਫਾਨ ਨੇ ਮਚਾਈ ਤਬਾਹੀ, ਦੇਖੋ ਭਿਅੰਕਰ ਤਸਵੀਰਾਂ ਕੈਨੇਡਾ ਦੀ ਰਾਜਧਾਨੀ ਦੇ ਨੇੜੇ-ਤੇੜੇ ਆਏ ਤੂਫਾਨ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਇਸ ਤੂਫਾਨ 'ਚ ਕਈ ਮਕਾਨ ਨੁਕਸਾਨੇ ਗਏ ਸਨ, ਅਤੇ ਕਈ ਵਿਅਕਤੀ ਜ਼ਖਮੀ ਹੋ ਗਏ ਸਨ। ਸ਼ੁੱਕਰਵਾਰ ਨੂੰ ਬਿਜਲੀ ਦੀਆਂ ਲਾਈਨਾਂ, ਇਮਾਰਤਾਂ ਅਤੇ ਹੋਰ ਸਮਾਨ ਉਸ ਸਮੇਂ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਦੋਂ ਓਨਟਾਰੀਓ ਅਤੇ ਕਿਊਬੇਕ ਵਿਚ ਇੱਕ ਦੁਰਲੱਭ ਸ਼ੁਰੂਆਤੀ ਦਰਜਾ ਵਾਲਾ ਏ ਐੱਫ ੨ ਟਾਰਨੇਡੋ (ਤੂਫਾਨ) ਨੇ ਕੈਨੇਡਾ ਓਟਵਾ ਪਹੁੰਚ ਕੇ ਤਬਾਹੀ ਮਚਾਈ। Canada Ottawa Tornado Pictures Canada Ottawa Tornado Pictures Canada Ottawa Tornado Pictures Canada Ottawa Tornado Pictures ਸ਼ਨਿਚਰਵਾਰ ਨੂੰ ਓਟਵਾ ਦੇ ਮੇਅਰ ਜਿਮ ਵਾਟਸਨ ਨੇ ਆਖਿਆ ਕਿ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਨੇੜੇ ਦੇ ਇਲਾਕੇ ਕਿਸੇ 'ਜੰਗੀ ਖੇਤਰ' ਵਾਂਗ ਲੱਗ ਰਹੇ ਸਨ। ਐਸੋਸਿਏਟਿਡ ਪ੍ਰੈਸ ਰਿਪੋਰਟਾਂ ਅਨੁਸਾਰ ਘੱਟੋ-ਘੱਟ 60 ਇਮਾਰਤਾਂ ਤਬਾਹ ਹੋਣ ਦੀ ਖਬਰ ਹੈ। Canada Ottawa Tornado Pictures Canada Ottawa Tornado Pictures Canada Ottawa Tornado Pictures Canada Ottawa Tornado Pictures Canada Ottawa Tornado Pictures: ਇਸ ਤੂਫਾਨ 'ਚ ਕਈ ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਤੂਫਾਨ ਦੇ ਮੱਦੇਨਜ਼ਰ ਲੋਕਾਂ ਨੂੰ ਘਰਾਂ ਦੇ ਅੰਦਰ ਜਾਂ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਗਈ ਸੀ। Canada Ottawa Tornado Pictures Canada Ottawa Tornado Pictures Canada Ottawa Tornado Pictures Canada Ottawa Tornado Pictures ਇਸ 'ਤੇ ਰਿਆਨ ਨੇ ਕਿਹਾ ਕਿ ਉਸ ਦੇ ਪਰਿਵਾਰ ਦੀਆਂ ਪ੍ਰਾਰਥਨਾਵਾਂ ਪੀੜਤਾਂ ਨਾਲ ਹਨ। Canada Ottawa Tornado Pictures Canada Ottawa Tornado Pictures Canada Ottawa Tornado Pictures Canada Ottawa Tornado Pictures ਸ਼ੁੱਕਰਵਾਰ ਨੂੰ ਓਟਵਾ ਪੈਰਾ ਮੈਡੀਕਲ ਐਸੋਸੀਏਸ਼ਨ ਨੇ ਟਵੀਟ ਕੀਤਾ ਕਿ ਇਸ ਨੇ ਡਰੋਨਰੋਬਿਨ ਖੇਤਰ ਵਿੱਚ 16 ਟਾਰਨਾਡੋ-ਸਬੰਧਿਤ ਕਾਲਾਂ ਦਾ ਜਵਾਬ ਦਿੱਤਾ ਸੀ, ਜਿਸ ਵਿੱਚ ਘਰਾਂ, ਬੇਸਮਟਾਂ ਅਤੇ ਕਾਰਾਂ ਵਿੱਚ ਫਸੇ ਲੋਕਾਂ, ਮਲਬੇ ਤੋਂ ਸੱਟਾਂ ਦੇ ਮਾਮਲੇ ਸ਼ਾਮਲ ਹਨ। Canada Ottawa Tornado Pictures Canada Ottawa Tornado Pictures Canada Ottawa Tornado Pictures Canada Ottawa Tornado Pictures ਕੈਨੇਡੀਅਨ ਸਰਕਾਰ ਵੱਲੋਂ ਵੀ ਪੀੜਤਾਂ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ। - PTC News  


Top News view more...

Latest News view more...