ਕੈਨੇਡਾ ਦੇ ਮੈਨੀਟੋਬਾ ਸੂਬੇ ‘ਚ ਪਟੜੀ ਤੋਂ ਉਤਰੀ ਯਾਤਰੀ ਟਰੇਨ, 13 ਲੋਕ ਜ਼ਖਮੀ

Canada passenger train derails in manitoba , 13 people Injured
ਕੈਨੇਡਾ ਦੇ ਮੈਨੀਟੋਬਾ ਸੂਬੇ 'ਚ ਪਟੜੀ ਤੋਂ ਉਤਰੀ ਯਾਤਰੀ ਟਰੇਨ, 13 ਲੋਕ ਜ਼ਖਮੀ

ਕੈਨੇਡਾ ਦੇ ਮੈਨੀਟੋਬਾ ਸੂਬੇ ‘ਚ ਪਟੜੀ ਤੋਂ ਉਤਰੀ ਯਾਤਰੀ ਟਰੇਨ, 13 ਲੋਕ ਜ਼ਖਮੀ:ਓਟਾਵਾ :ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਪੋਟਰੇਜ ਲਾ ਪ੍ਰੇਅਰੀ ਕੋਲ ਇਕ ਯਾਤਰੀ ਟਰੇਨ ਪਟੜੀ ਤੋਂ ਉਤਰ ਗਈ ਹੈ। ਜਿਸ ਕਾਰਨ 13 ਲੋਕ ਜ਼ਖਮੀ ਹੋ ਗਏ ਹਨ। ਸਥਾਨਕ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

Canada passenger train derails in manitoba , 13 people Injured
ਕੈਨੇਡਾ ਦੇ ਮੈਨੀਟੋਬਾ ਸੂਬੇ ‘ਚ ਪਟੜੀ ਤੋਂ ਉਤਰੀ ਯਾਤਰੀ ਟਰੇਨ, 13 ਲੋਕ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਟਰੇਨ 692 ਹਡਸਨ ਬੇਅ ਲਾਈਨ ਚਰਚਿਲ (ਮੈਨੀਟੋਬਾ) ਤੋਂ ਵਿਨੀਪੈੱਗ ਜਾ ਰਹੀ ਸੀ। ਇਸ ਦੌਰਾਨ ਟਰੇਨ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਜਿਸ ਕਾਰਨ ਗੱਡੀ ਦੇ 5 ਕਰੂ ਮੈਂਬਰ ਤੇ 8 ਯਾਤਰੀ ਜ਼ਖਮੀ ਹੋ ਗਏ ਹਨ।

Canada passenger train derails in manitoba , 13 people Injured
ਕੈਨੇਡਾ ਦੇ ਮੈਨੀਟੋਬਾ ਸੂਬੇ ‘ਚ ਪਟੜੀ ਤੋਂ ਉਤਰੀ ਯਾਤਰੀ ਟਰੇਨ, 13 ਲੋਕ ਜ਼ਖਮੀ

ਇਹ ਦੁਰਘਟਨਾ ਮੰਗਲਵਾਰ ਨੂੰ ਸਥਾਨਕ ਸਮੇਂ ਸਵੇਰੇ 6.45 ਵਜੇ ਵਾਪਰੀ ਹੈ। ਕੈਨੇਡਾ ਦੇ ਆਵਾਜਾਈ ਸੁਰੱਖਿਆ ਬਾਰਡਰ ਨੇ ਰੇਲ ਦੀ ਪਟੜੀ ਦੀ ਜਾਂਚ ਲਈ ਟੀਮ ਭੇਜੀ ਹੈ।ਫਿਲਹਾਲ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ।
-PTCNews