Sat, Apr 20, 2024
Whatsapp

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਦਿੱਤੀਆਂ ਵਧਾਈਆਂ (ਵੀਡੀਓ)

Written by  Jashan A -- August 11th 2019 03:16 PM
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਦਿੱਤੀਆਂ ਵਧਾਈਆਂ (ਵੀਡੀਓ)

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਦਿੱਤੀਆਂ ਵਧਾਈਆਂ (ਵੀਡੀਓ)

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਦਿੱਤੀਆਂ ਵਧਾਈਆਂ (ਵੀਡੀਓ),ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਈਦ ਉਲ-ਅਧਾ ਦੇ ਤਿਉਹਾਰ ਮੌਕੇ ਕੈਨੇਡਾ ਤੇ ਦੁਨੀਆ ਭਰ 'ਚ ਵੱਸਦੇ ਮੁਲਸਮਾਨਾਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਹਨ। ਉਹਨਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਕੈਨੇਡਾ ਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ।ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਦੀ ਸ਼ੁਰੂਆਤ 'ਚ ਉਨ੍ਹਾਂ ਕਿਹਾ ਕਿ ਅਸਲਾਮਆਲੇਕੁਮ। https://twitter.com/JustinTrudeau/status/1160342632285036544?s=20 ਹੋਰ ਪੜ੍ਹੋ:ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਤਾਜ ਮਹਿਲ ਪਹੁੰਚ ਕੇ ਆਵਾਮ ਨੂੰ ਕਿਹਾ "ਨਮਸਤੇ ਇੰਡੀਆ" (ਤਸਵੀਰਾਂ) ਅੱਜ ਕੈਨੇਡਾ ਤੇ ਦੁਨੀਆ ਭਰ 'ਚ ਵੱਸਦੇ ਮੁਸਮਿਲ ਭਾਈਚਾਰਾ ਹੱਜ ਦੇ ਸਮਾਪਨ ਤੇ ਈਦ ਉਲ-ਅਧਾ ਦੀਆਂ ਖੁਸ਼ੀਆਂ ਮਨਾ ਰਿਹਾ ਹੈ।ਮੈਂ ਆਪਣੇ ਪਰਿਵਾਰ, ਪਤਨੀ ਸੋਫੀ ਤੇ ਮੇਰੇ ਵਲੋਂ ਈਦ ਉਲ-ਅਧਾ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ। ਈਦ ਮੁਬਾਰਕ। ਤੁਹਾਡੀ ਜ਼ਿੰਦਗੀ 'ਚ ਸ਼ਾਂਤੀ ਤੇ ਖੁਸ਼ੀਆਂ ਬਣੀਆਂ ਰਹਿਣ। -PTC News


Top News view more...

Latest News view more...