Fri, Apr 26, 2024
Whatsapp

ਡਾਲਰਾਂ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਕੈਨੇਡਾ 'ਚ ਸੜਕ ਹਾਦਸੇ ਕਾਰਨ ਹੋਈ ਮੌਤ

Written by  Jashan A -- January 22nd 2019 09:42 PM
ਡਾਲਰਾਂ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਕੈਨੇਡਾ 'ਚ ਸੜਕ ਹਾਦਸੇ ਕਾਰਨ ਹੋਈ ਮੌਤ

ਡਾਲਰਾਂ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਕੈਨੇਡਾ 'ਚ ਸੜਕ ਹਾਦਸੇ ਕਾਰਨ ਹੋਈ ਮੌਤ

ਡਾਲਰਾਂ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਕੈਨੇਡਾ 'ਚ ਸੜਕ ਹਾਦਸੇ ਕਾਰਨ ਹੋਈ ਮੌਤ,ਬਰਨਾਲਾ: ਅਕਸਰ ਹੀ ਮਾਪਿਆਂ ਦੇ ਜਵਾਨ ਪੁੱਤ ਪੈਸੇ ਕਮਾਉਣ ਲਈ ਵਿਦੇਸ਼ ਜਾਂਦੇ ਹਨ, ਪਰ ਉਥੇ ਜਾ ਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਤੱਕ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। [caption id="attachment_244152" align="aligncenter" width="300"]road accident ਡਾਲਰਾਂ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਕੈਨੇਡਾ 'ਚ ਸੜਕ ਹਾਦਸੇ ਕਾਰਨ ਹੋਈ ਮੌਤ[/caption] ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿਥੇ ਬਰਨਾਲਾ ਦੇ ਪਿੰਡ ਧੌਲਾ ਦੇ ਜੰਮਪਲ ਇਕ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ 'ਚ ਮੌਤ ਹੋ ਗਈ। [caption id="attachment_244154" align="aligncenter" width="300"]road accident ਡਾਲਰਾਂ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਕੈਨੇਡਾ 'ਚ ਸੜਕ ਹਾਦਸੇ ਕਾਰਨ ਹੋਈ ਮੌਤ[/caption] ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਹਿਚਾਣ ਜਗਸੀਰ ਸਿੰਘ ਉਰਫ ਜੱਗੀ ਵਿਰਕ ਵਜੋਂ ਹੋਈ ਸੀ, ਜੋ ਕਿ ਡੇਢ ਸਾਲ ਪਹਿਲਾਂ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ ਤੇ ਉਹ ਸਰੀ ਨੇੜੇ ਰਹਿੰਦਾ ਸੀ।ਘਟਨਾ ਦਾ ਸੂਚਨਾ ਮਿਲਦਿਆਂ ਪਰਿਵਾਰ 'ਚ ਮਾਤਮ ਛਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ। -PTC News


Top News view more...

Latest News view more...