Thu, Apr 25, 2024
Whatsapp

ਕੈਨੇਡਾ ਤੋਂ ਪਰਤੇ ਬਠਿੰਡਾ ਦੇ ਨੌਜਵਾਨ ਦੀ ਸਿਰਸਾ ਦੇ ਕੋਲ ਸੜਕ ਹਾਦਸੇ 'ਚ ਮੌਤ

Written by  Shanker Badra -- April 27th 2018 02:44 PM
ਕੈਨੇਡਾ ਤੋਂ ਪਰਤੇ ਬਠਿੰਡਾ ਦੇ ਨੌਜਵਾਨ ਦੀ ਸਿਰਸਾ ਦੇ ਕੋਲ ਸੜਕ ਹਾਦਸੇ 'ਚ ਮੌਤ

ਕੈਨੇਡਾ ਤੋਂ ਪਰਤੇ ਬਠਿੰਡਾ ਦੇ ਨੌਜਵਾਨ ਦੀ ਸਿਰਸਾ ਦੇ ਕੋਲ ਸੜਕ ਹਾਦਸੇ 'ਚ ਮੌਤ

ਕੈਨੇਡਾ ਤੋਂ ਪਰਤੇ ਬਠਿੰਡਾ ਦੇ ਨੌਜਵਾਨ ਦੀ ਸਿਰਸਾ ਦੇ ਕੋਲ ਸੜਕ ਹਾਦਸੇ 'ਚ ਮੌਤ:ਹਰਿਆਣਾ ਵਿਚ ਸਿਰਸਾ-ਦਿੱਲੀ ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਹਾਂਸਪੁਰ ਦੇ ਕੋਲ ਸਵੇਰੇ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। Canada Return Bathinda Young Sirsa Death Road Accidentਇਸ ਦੌਰਾਨ ਕਾਰ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ।ਮ੍ਰਿਤਕ ਦੀ ਪਛਾਣ ਪੰਜਾਬ ਵਿਚ ਬਠਿੰਡਾ ਦੇ ਹਰਪ੍ਰੀਤ ਦੇ ਤੌਰ 'ਤੇ ਹੋਈ ਹੈ। Canada Return Bathinda Young Sirsa Death Road Accidentਪੁਲਿਸ ਨੇ ਪੰਚਨਾਮਾ ਕਰਵਾ ਕੇ ਲਾਸ਼ ਘਰ ਵਾਲਿਆਂ ਨੂੰ ਸੌਂਪ ਦਿੱਤੀ ਹੈ।ਇੰਸਪੈਕਟਰ ਰੁਪੇਸ਼ ਚੌਧਰੀ ਨੇ ਦੱਸਿਆ ਕਿ ਹਰਪ੍ਰੀਤ ਕੈਨੇਡਾ ਤੋਂ ਵੀਰਵਾਰ ਦੀ ਸਵੇਰ ਦਿੱਲੀ ਪੁੱਜਿਆ ਸੀ।ਕਾਰ ਤੋਂ ਬਠਿੰਡਾ ਆਉਂਦੇ ਸਮੇਂ ਰਸਤੇ ਵਿਚ ਇਹ ਹਾਦਸਾ ਹੋ ਗਿਆ। -PCTNews


Top News view more...

Latest News view more...