ਇਨ੍ਹਾਂ ਔਰਤਾਂ ਦੀਆਂ ਬੋਲੀਆਂ ਨੇ ਕੀਲੇ ਲੋਕ, ” ਸਹੁੰਆਂ ਖਾ ਕੇ ਮੁਕਰ ਗਿਆ, ਹੁਣ ਵੱਸ ਨੀਂ ਰਾਜਿਆ ਤੇਰੇ” , ਦੇਖੋ ਵੀਡੀਓ

Capt Amarinder Against Desi women boliyan Social Media Viral
ਇਨ੍ਹਾਂ ਔਰਤਾਂ ਦੀਆਂ ਬੋਲੀਆਂ ਨੇ ਕੀਲੇ ਲੋਕ, " ਸਹੁੰਆਂ ਖਾ ਕੇ ਮੁਕਰ ਗਿਆ, ਹੁਣ ਵੱਸ ਨੀਂ ਰਾਜਿਆ ਤੇਰੇ" , ਦੇਖੋ ਵੀਡੀਓ

ਇਨ੍ਹਾਂ ਔਰਤਾਂ ਦੀਆਂ ਬੋਲੀਆਂ ਨੇ ਕੀਲੇ ਲੋਕ, ” ਸਹੁੰਆਂ ਖਾ ਕੇ ਮੁਕਰ ਗਿਆ, ਹੁਣ ਵੱਸ ਨੀਂ ਰਾਜਿਆ ਤੇਰੇ” , ਦੇਖੋ ਵੀਡੀਓ:ਚੰਡੀਗੜ੍ਹ :ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਨਾਲ ਵੱਡੇ -ਵੱਡੇ ਵਾਅਦੇ ਕਰਕੇ ਸੱਤਾ ਵਿਚ ਆਈ ਕਾਂਗਰਸ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਹੋਣ ਉਤੇ ਹੁਣ ਲੋਕਾਂ ਵੱਲੋਂ ਵਿਰੋਧ ਪ੍ਰਗਟ ਕਰਨ ਦਾ ਵੱਖਰਾ ਤਰੀਕਾ ਅਪਣਾਇਆ ਜਾ ਰਿਹਾ ਹੈ।

Capt Amarinder Against Desi women boliyan Social Media Viral
ਇਨ੍ਹਾਂ ਔਰਤਾਂ ਦੀਆਂ ਬੋਲੀਆਂ ਨੇ ਕੀਲੇ ਲੋਕ, ” ਸਹੁੰਆਂ ਖਾ ਕੇ ਮੁਕਰ ਗਿਆ, ਹੁਣ ਵੱਸ ਨੀਂ ਰਾਜਿਆ ਤੇਰੇ” , ਦੇਖੋ ਵੀਡੀਓ

ਇਹ ਵਾਅਦੇ ਲੋਕਾਂ ਨੂੰ ਤਾਂ ਯਾਦ ਹਨ ਪਰ ਸ਼ਾਇਦ ਮੁੱਖ ਮੰਤਰੀ ਇਨ੍ਹਾਂ ਨੂੰ ਭੁੱਲ ਚੁੱਕੇ ਹਨ।ਇਨ੍ਹਾਂ ਵਾਅਦਿਆਂ ਦਾ ਮਾਖੌਲ ਸੋਸ਼ਲ ਮੀਡੀਆ ‘ਤੇ ਖੂਬ ਉਡਾਇਆ ਜਾ ਰਿਹਾ ਹੈ।ਹੁਣ ਆਮ ਲੋਕ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਹਰ ਤਰੀਕਾ ਵਰਤ ਰਹੇ ਹਨ ਭਾਵੇਂ ਉਹ ਪੰਜਾਬ ਦਾ ਲੋਕ ਨਾਚ ਹੀ ਕਿਓ ਨਾ ਹੋਵੇ।

Capt Amarinder Against Desi women boliyan Social Media Viral
ਇਨ੍ਹਾਂ ਔਰਤਾਂ ਦੀਆਂ ਬੋਲੀਆਂ ਨੇ ਕੀਲੇ ਲੋਕ, ” ਸਹੁੰਆਂ ਖਾ ਕੇ ਮੁਕਰ ਗਿਆ, ਹੁਣ ਵੱਸ ਨੀਂ ਰਾਜਿਆ ਤੇਰੇ” , ਦੇਖੋ ਵੀਡੀਓ

ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਆਪਣੇ ਕੀਤੇ ਵਾਅਦੇ ਯਾਦ ਕਰਾਉਣ ਲਈ ਬੀਤੇ ਦਿਨ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿਚ ਪਾਈਆਂ ਗਈਆਂ ਬੋਲੀਆਂ ਲੋਕਾਂ ਦੀ ਜ਼ੁਬਾਨ ਉਤੇ ਲੋਕ ਗੀਤਾਂ ਦੀ ਤਰ੍ਹਾਂ ਚੜ੍ਹ ਰਹੀਆਂ ਹਨ।

Capt Amarinder Against Desi women boliyan Social Media Viral
ਇਨ੍ਹਾਂ ਔਰਤਾਂ ਦੀਆਂ ਬੋਲੀਆਂ ਨੇ ਕੀਲੇ ਲੋਕ, ” ਸਹੁੰਆਂ ਖਾ ਕੇ ਮੁਕਰ ਗਿਆ, ਹੁਣ ਵੱਸ ਨੀਂ ਰਾਜਿਆ ਤੇਰੇ” , ਦੇਖੋ ਵੀਡੀਓ

ਇਸ ਵੀਡੀਓ ਵਿਚ ਜਿੱਥੇ ਬੋਲੀਆਂ ਰਾਹੀਂ ਔਰਤਾਂ ਵੱਲੋਂ ਕੈਪਟਨ ਅਮਰਿੰਦਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੀਤੇ ਵਾਅਦੇ ਤੋਂ ਲੈ ਕੇ ਨੌਜਵਾਨਾਂ ਨੂੰ ਮੋਬਾਇਲ ਦੇਣ ਤੱਕ ਦੇ ਵਾਅਦੇ ਯਾਦ ਕਰਵਾਏ ਜਾ ਰਹੇ ਹਨ।ਓਥੇ ਹੀ ਲੋਕਾਂ ਵੱਲੋਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

View this post on Instagram

#punjabnews #news #punjabi @capt_amarindersingh @incindia @indianyouthcongress @incpunjab

A post shared by PTC News (Official) (@ptc_news) on

-PTCNews