Advertisment

ਰਾਜੇ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ' , ਕਿੰਨਰਾਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਖੋਲ੍ਹੀ ਪੋਲ

author-image
Shanker Badra
Updated On
New Update
ਰਾਜੇ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ' , ਕਿੰਨਰਾਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਖੋਲ੍ਹੀ ਪੋਲ
Advertisment
ਰਾਜੇ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ' , ਕਿੰਨਰਾਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਖੋਲ੍ਹੀ ਪੋਲ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਚੋਣਾਂ ਵੇਲੇ ਵੱਡੇ -ਵੱਡੇ ਵਾਅਦੇ ਕਰਕੇ ਮੁੱਕਰ ਗਏ ਪਰ ਕੈਪਟਨ ਦੇ ਇਹ ਵਾਅਦੇ ਅੱਜ ਵੀ ਲੋਕਾਂ ਦੇ ਸੂਲਾਂ ਵਾਂਗ ਚੁੱਭ ਰਹੇ ਹਨ। Capt. Amarinder Singh Against Kiners boliyan Video Viral ਰਾਜੇ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ' , ਕਿੰਨਰਾਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਖੋਲ੍ਹੀ ਪੋਲ ਜਿਸ ਕਰਕੇ ਲੋਕ ਵੱਖ -ਵੱਖ ਤਰੀਕਿਆਂ ਨਾਲ ਕੈਪਟਨ ਨੂੰ ਉਸਦੇ ਕੀਤੇ ਵਾਅਦੇ ਯਾਦ ਕਰਵਾਉਂਦੇ ਹਨ। ਹੁਣ ਕਿੰਨਰਾਂ ਨੇ ਵੀ ਕੈਪਟਨ ਨੂੰ ਵਾਅਦੇ ਪੂਰੇ ਨਾ ਕਰਨ ਕਰਕੇ ਬੋਲੀਆਂ ਰਾਹੀਂ ਮਿਹਣਾ ਮਾਰਿਆ ਹੈ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Advertisment
Capt. Amarinder Singh Against Kiners boliyan Video Viral ਰਾਜੇ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ' , ਕਿੰਨਰਾਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਖੋਲ੍ਹੀ ਪੋਲ ਇਸ ਵੀਡੀਓ ਵਿੱਚ ਕਿੰਨਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਖੂਬ ਤੰਜ ਕੱਸਦੇ ਹਨ ਅਤੇ ਮਿਹਣੇ ਮਾਰਦੇ ਨਜ਼ਰ ਆ ਰਹੇ ਹਨ।ਉਹ ਬੋਲੀਆਂ ਰਾਹੀਂ ਆਖ ਰਹੇ ਹਨ ਕਿ 'ਕੈਪਟਨ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ'। Capt. Amarinder Singh Against Kiners boliyan Video Viral ਰਾਜੇ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ' , ਕਿੰਨਰਾਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਖੋਲ੍ਹੀ ਪੋਲ ਇਸ ਤੋਂ ਪਹਿਲਾਂ ਵੀ ਔਰਤਾਂ ਨੇ ਬੋਲੀਆਂ ਰਾਹੀਂ ਪੰਜਾਬ ਸਰਕਾਰ 'ਤੇ ਤੰਜ ਕੱਸੇ ਸਨ।ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।
 
View this post on Instagram
 

A post shared by PTC News (Official) (@ptc_news) on

-PTCNews-
latest-news india-latest-news news-in-punjabi news-in-punjab kiners-boliyan-news
Advertisment

Stay updated with the latest news headlines.

Follow us:
Advertisment