ਮੁੱਖ ਖਬਰਾਂ

ਕੈਪਟਨ ਅਮਰਿੰਦਰ ਸਿੰਘ ਵਲੋਂ 20 ਕਰੋੜ ਰੁਪਏ ਮਲੇਰਕੋਟਲਾ ਨੂੰ ਦੇਣ ਦਾ ਕੀਤਾ ਐਲਾਨ

By Jagroop Kaur -- June 07, 2021 3:06 pm -- Updated:Feb 15, 2021

ਪੰਜਾਬ ਦਾ 23ਵਾਂ ਜ਼ਿਲ੍ਹਾ ਘੋਸ਼ਿਤ ਕਰਨ ਤੋਂ ਬਾਅਦ ਅੱਜ ਮਲੇਰਕੋਟਲਾ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ ਜਿਸ ਵਿਚ , ਉਹਨਾਂ ਕਈ ਵੱਡੇ ਐਲਾਨ ਵੀ ਕੀਤੇ। ਮਲੇਰਕੋਟਲਾ ਵਿਚ 192 ਪਿੰਡ ਸ਼ਾਮਿਲ ਕੀਤੇ ਗਏ ਹਨ । ਜ਼ਿਲ੍ਹੇ ਦੇ ਪਹਿਲੇ ਐੱਸ.ਐੱਸ.ਪੀ . ਕੰਵਰਦੀਪ ਕੌਰ ਬਣਾਏ ਗਏ ਹਨ । ਅਰਜ਼ੀ ਤੋਰ 'ਤੇ ਦਫ਼ਤਰਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ ।

Read More : ਦਿੱਲੀ ‘ਚ ਸ਼ੁਰੂ ਹੋਈਆਂ ਸੇਵਾਵਾਂ, ਕੇਜਰੀਵਾਲ ਨੇ ਜਨਤਾ ਨੂੰ ਕੀਤੀ ਅਪੀਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਹ ਕਰੋੜ ਰੁਪਿਆ ਮਲੇਰਕੋਟਲਾ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ ਅਤੇ ਰਿਹਾਇਸ਼ਗਾਹਾਂ ਬਣਾਉਣ ਦੇ ਲਈ ਦੇਣ ਦਾ ਐਲਾਨ ਕੀਤਾ |50 ਕਰੋੜ ਰੁਪਏ ਮੈਡੀਕਲ ਕਾਲਜ ਦੇ ਲਈ ਜਾਰੀ ਕੀਤੀ ਹੈ |ਇਸ ਦੇ ਨਾਲ ਹੀ ਕੈਪਟਨ ਵੱਲੋਂ 10 ਕਰੋਡ਼ ਰੁਪਏ ਬੱਸ ਸਟੈਂਡ ਲਈ ਜਾਰੀ ਕੀਤੇ| Read More : SIT ਅੱਗੇ ਚੰਡੀਗੜ੍ਹ ਵਿੱਚ ਪੇਸ਼ ਹੋਏ ਸਾਬਕਾ ਡੀਜੀਪੀ ਸੁਮੇਧ ਸੈਣੀ

12 ਗੌਰਮਿੰਟ ਗਰਲਜ਼ ਕਾਲਜ ਦੇ ਲਈ 12 ਕਰੋੜ, ਅਤੇ ਇਸ ਦੇ ਨਾਲ ਹੀ ਮਲੇਰਕੋਟਲਾ ਦੇ ਵਿੱਚ ਗੁੰਡਾਗਰਦੀ ਖ਼ਤਮ ਕਰਨ ਦੇ ਲਈ ਇਕ ਐਸਆਈਟੀ ਬਣਾਈ ਗਈ ਹੈ |ਇਸ ਦੇ ਨਾਲ ਹੀ ਮਲੇਰਕੋਟਲਾ ਦੇ ਵਿੱਚ ਐਸਆਈਟੀ ਬਣਾ ਦਿੱਤੀ ਗਈ ਹੈ ਗੁੰਡਾਗਰਦੀ ਮਲੇਰਕੋਟਲਾ ਦੇ ਵਿਚ ਖਤਮ ਕਰਨ ਦੇ ਲਈ ਐਲਾਨ ਕੀਤਾ ਹੈ। ਇੱਕ ਛੇ ਕਰੋੜ ਮਲੇਰਕੋਟਲਾ ਨੇ ਵਿਕਾਸ ਦੇ ਲਈ,ਮੁਬਾਰਕ ਮੰਜ਼ਿਲ ਮਲੇਰਕੋਟਲਾ ਨੂੰ ਪੁਰਾਣੀ ਦਿੱਖ ਦੇਣ ਲਈ ਕੰਮ ਕੀਤਾ ਜਾਵੇਗਾ।

  • Share