Sat, Apr 20, 2024
Whatsapp

What Capt. Amarinder Singh has said on the allegations of Sheltering Honey Preet by Punjab Police?

Written by  PTC NEWS -- October 03rd 2017 11:22 PM -- Updated: October 04th 2017 11:17 AM
What Capt. Amarinder Singh has said on the allegations of Sheltering Honey Preet by Punjab Police?

What Capt. Amarinder Singh has said on the allegations of Sheltering Honey Preet by Punjab Police?

ਕੈਪਟਨ ਅਮਰਿੰਦਰ ਸਿੰਘ ਨੇ ਹਨੀਪ੍ਰੀਤ ਦੇ ਮਾਮਲੇ 'ਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਇਹ ਬਿਆਨ ਦਿੰਦੇ ਹੋਏ ਆਖਿਆ ਹੈ ਕਿ ਹਨੀਪ੍ਰੀਤ ਪੰਜਾਬ ਪੁਲਿਸ ਦੀ ਹਿਰਾਸਤ 'ਚ ਸੀ, ਇਹ ਦੋਸ਼ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਹਨ। What Capt. Amrinder Singh has said on the allegations of Sheltering Honey Preet by Punjab Police?ਉਹਨਾਂ ਹਰਿਆਣਾ ਪੁਲਿਸ ਵੱਲੋਂ ਲਗਾਏ ਇਹਨਾਂ ਦੋਸ਼ਾਂ ਦਾ ਪੂਰੀ ਤਰ੍ਹਾਂ ਨਾਲ ਖੰਡਨ ਕਰਦਿਆ ਕਿਹਾ ਹੈ ਕਿ ਅਜਿਹਾ ਕੋਈ ਮਸਲਾ ਹੀ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਨਾ ਤਾਂ ਕੋਈ ਸੂਚਨਾ ਸੀ ਅਤੇ ਨਾ ਹੀ ਇਸ 'ਚ ਕੋਈ ਸੱਚਾਈ ਹੈ। —PTC News


Top News view more...

Latest News view more...