ਮੁੱਖ ਮੰਤਰੀ ਨੇ ਦਿੱਲੀ ਫੇਰੀ ਦੌਰਾਨ ਵਿੱਤ ਅਤੇ ਕਣਕ ਖਰੀਦ ਸਬੰਧੀ ਮੁੱਦੇ ਵਿਚਾਰੇ??

Captain Amarinder Singh meets Rahul Gandhi in Delhi
Captain Amarinder Singh meets Rahul Gandhi in Delhi

Captain Amarinder Singh meets Rahul Gandhi in Delhi: ਮੁੱਖ ਮੰਤਰੀ ਨੇ ਦਿੱਲੀ ਫੇਰੀ ਦੌਰਾਨ ਵਿੱਤ ਅਤੇ ਕਣਕ ਖਰੀਦ ਸਬੰਧੀ ਮੁੱਦੇ ਵਿਚਾਰੇ

ਚੰਡੀਗੜ੍ਹ, 3 ਅਪਰੈਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੂਬੇ ਦੀ ਆਰਥਿਕਤਾ ਅਤੇ ਕਣਕ ਖਰੀਦ ਦੇ ਆਗਾਮੀ ਸੀਜ਼ਨ ਨਾਲ ਸਬੰਧਤ ਖਾਸ ਮੁੱਦਿਆਂ ‘ਤੇ ਵਿਚਾਰ ਲਈ ਨਵੀਂ ਦਿੱਲੀ ਗਏ ਸਨ | ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਉਨ੍ਹਾਂ ਨੇ ਫੰਡਾਂ ਬਾਰੇ ਗੱਲਬਾਤ ਕੀਤੀ, ਜੋ ਭਾਰਤ ਸਰਕਾਰ ਤੋਂ ਵੱਖ-ਵੱਖ ਸਕੀਮਾਂ ਤਹਿਤ ਹਾਸਿਲ ਕੀਤੇ ਜਾ ਸਕਦੇ ਹਨ |

ਬੁਲਾਰੇ ਨੇ ਦੱਸਿਆ ਕਿ ਇਸ ਫੇਰੀ ਦੌਰਾਨ ਮੁੱਖ ਮੰਤਰੀ ਨੇ ਕਿਸੇ ਸੀਨੀਅਰ ਰਾਜਸੀ ਆਗੂ ਨਾਲ ਗੱਲਬਾਤ ਨਹੀਂ ਕੀਤੀ ਜਿਵੇਂ ਕਿ ਕੁਝ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ |

—PTC News