ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਖਾਨਦਾਨ ਬਾਰੇ ਸਬੂਤਾਂ ਸਮੇਤ ਕਰਾਂਗਾ ਖ਼ੁਲਾਸਾ : ਜਗਮੀਤ ਬਰਾੜ

Captain Amarinder Singh Patiala family Exposure : Jagmeet Brar
ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਖਾਨਦਾਨ ਬਾਰੇ ਸਬੂਤਾਂ ਸਮੇਤ ਕਰਾਂਗਾ ਖ਼ੁਲਾਸਾ : ਜਗਮੀਤ ਬਰਾੜ

ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਖਾਨਦਾਨ ਬਾਰੇ ਸਬੂਤਾਂ ਸਮੇਤ ਕਰਾਂਗਾ ਖ਼ੁਲਾਸਾ : ਜਗਮੀਤ ਬਰਾੜ:ਸ੍ਰੀ ਮੁਕਤਸਰ ਸਾਹਿਬ : ਸੁਖਬੀਰ ਸਿੰਘ ਬਾਦਲ ਨੇ ਜਗਮੀਤ ਸਿੰਘ ਬਰਾੜ ਨੂੰ ਅੱਜ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।ਇਸ ਦੌਰਾਨ ਜਗਮੀਤ ਸਿੰਘ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਰੜੇ ਹੱਥੀਂ ਲਿਆ ਹੈ ਅਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ।ਜਗਮੀਤ ਸਿੰਘ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਟਿਆਲਾ ਖਾਨਦਾਨ ਬਾਰੇ ਸਬੂਤਾਂ ਸਮੇਤ ਖੁਲਾਸਾ ਕਰਾਂਗਾ।

Captain Amarinder Singh Patiala family Exposure : Jagmeet Brar

ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਖਾਨਦਾਨ ਬਾਰੇ ਸਬੂਤਾਂ ਸਮੇਤ ਕਰਾਂਗਾ ਖ਼ੁਲਾਸਾ : ਜਗਮੀਤ ਬਰਾੜ

ਉਨ੍ਹਾਂ ਨੇ ਕਿਹਾ ਕਿ ਉਹ 72 ਘੰਟਿਆਂ ਬਾਅਦ ਪੰਜਾਬ ਦੀਆਂ ਰੈਲੀਆਂ ਵਿੱਚ ਕੁੱਝ ਇਤਿਹਾਸਕ ਅਤੇ ਬਜਨਦਾਰ ਗੱਲਾਂ ਲੋਕਾਂ ਸਾਹਮਣੇ ਰੱਖਾਂਗਾ।ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 13 ਸਾਲ ਅਕਾਲੀ ਦਲ ਵਿੱਚ ਰਹੇ ਹਨ ,ਉਨ੍ਹਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਲੈ ਕੇ ਤਲਵੰਡੀ ਸਾਬੋਂ ਤੋਂ ਟਿਕਟ ਲਈ ਸੀ।

Captain Amarinder Singh Patiala family Exposure : Jagmeet Brar

ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਖਾਨਦਾਨ ਬਾਰੇ ਸਬੂਤਾਂ ਸਮੇਤ ਕਰਾਂਗਾ ਖ਼ੁਲਾਸਾ : ਜਗਮੀਤ ਬਰਾੜ

ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੇ ਸਬੂਤ ਹਨ ਅਤੇ ਪੰਜਾਬ ਦੀਆਂ ਚੋਣ ਰੈਲੀਆਂ ‘ਚ ਜਾ ਕੇ ਖੁਲਾਸਾ ਕਰਨਗੇ ਕਿ ਪਟਿਆਲਾ ਖਾਨਦਾਨ ਨੇ ਹੁਣ ਤੱਕ ਕਿਵੇਂ ਦੇਸ਼ ਅਤੇ ਕੌਮ ਨਾਲ ਗ਼ਦਾਰੀਆਂ ਕੀਤੀਆਂ ਹਨ।
-PTCNews