Sat, Apr 20, 2024
Whatsapp

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨਾਲ 25 ਲੱਖ ਦੀ ਠੱਗੀ ,ਜਾਣੋਂ ਪੂਰਾ ਮਾਮਲਾ

Written by  Shanker Badra -- August 07th 2019 04:09 PM
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨਾਲ 25 ਲੱਖ ਦੀ ਠੱਗੀ ,ਜਾਣੋਂ ਪੂਰਾ ਮਾਮਲਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨਾਲ 25 ਲੱਖ ਦੀ ਠੱਗੀ ,ਜਾਣੋਂ ਪੂਰਾ ਮਾਮਲਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨਾਲ 25 ਲੱਖ ਦੀ ਠੱਗੀ ,ਜਾਣੋਂ ਪੂਰਾ ਮਾਮਲਾ:ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ ਸਾਈਬਰ ਠੱਗਾਂ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਨੂੰ ਪਟਿਆਲਾ ਪੁਲਿਸ ਵੱਲੋਂ ਇੱਥੇ ਲਿਆਉਣ ਦੀ ਤਿਆਰੀ ਕਰ ਲਈ ਹੈ। [caption id="attachment_326680" align="aligncenter" width="300"]Captain Amarinder Singh Wife Preneet Kaur duped of Rs 23 lakh , gang kingpin arrested ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨਾਲ 25 ਲੱਖ ਦੀ ਠੱਗੀ ,ਜਾਣੋਂ ਪੂਰਾ ਮਾਮਲਾ[/caption] ਦਰਅਸਲ 'ਚ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੇ ਮੋਬਾਈਲ ਫੋਨ 'ਤੇ ਇਕ ਵਿਅਕਤੀ ਨੇ ਫੋਨ ਕਰਕੇ ਕਿਹਾ ਗਿਆ ਕਿ ਉਹ ਐਸਬੀਆਈ ਦਾ ਬੈਂਕ ਮੈਨੇਜਰ ਬੋਲ ਰਿਹਾ ਹੈ।ਤੁਹਾਡੀ ਸੈਲਰੀ ਖਾਤੇ ਵਿਚ ਪਾਉਣੀ ਹੈ ਅਤੇ ਛੇਤੀ ਆਪਣਾ ਖਾਤਾ ਨੰਬਰ, ਏਟੀਐਮ ਨੰਬਰ ਤੇ ਸੀਵੀਸੀ ਨੰਬਰ ਦੱਸੋ, ਕਿਉਂਕਿ ਦੇਰ ਹੋਣ ਉਤੇ ਸੈਲਰੀ ਰੁਕ ਜਾਵੇਗੀ। ਇਸ ਤੋਂ ਬਾਅਦ ਠੱਗ ਨੇ ਪ੍ਰਨੀਤ ਕੌਰ ਨੂੰ ਕਿਹਾ ਤੁਹਾਡੇ ਨੰਬਰ ਉਤੇ ਇਕ ਓਟੀਪੀ ਵੀ ਆਵੇਗਾ, ਉਹ ਵੀ ਦੱਸ ਦਿਓ ਤਾਂ ਕਿ ਤਨਖਾਹ ਪਾਈ ਜਾ ਸਕੇ। [caption id="attachment_326682" align="aligncenter" width="300"]Captain Amarinder Singh Wife Preneet Kaur duped of Rs 23 lakh , gang kingpin arrested ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨਾਲ 25 ਲੱਖ ਦੀ ਠੱਗੀ ,ਜਾਣੋਂ ਪੂਰਾ ਮਾਮਲਾ[/caption] ਜਦੋਂ ਪ੍ਰਨੀਤ ਕੌਰ ਨੇ ਓਟੀਪੀ ਦੱਸਿਆ ਤਾਂ ਖਾਤੇ ਵਿਚ 23 ਲੱਖ ਰੁਪਏ ਨਿਕਲ ਗਏ , ਜਿਉਂ ਹੀ ਪੈਸੇ ਨਿਕਲਣ ਦਾ ਮੈਸਜ ਆਇਆ ਤਾਂ ਪ੍ਰਨੀਤ ਕੌਰ ਦੇ ਹੋਸ਼ ਉੱਡ ਗਏ। ਇਸ ਦਾ ਪਤਾ ਲੱਗਦਿਆਂ ਹੀ ਪ੍ਰਨੀਤ ਕੌਰ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। [caption id="attachment_326683" align="aligncenter" width="300"]Captain Amarinder Singh Wife Preneet Kaur duped of Rs 23 lakh , gang kingpin arrested ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨਾਲ 25 ਲੱਖ ਦੀ ਠੱਗੀ ,ਜਾਣੋਂ ਪੂਰਾ ਮਾਮਲਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹਾ ਬਣਿਆ ਇਹ ਵਿਅਕਤੀ , ਆਪਣੇ ਖ਼ਰਚੇ ‘ਤੇ ਬੱਚਿਆਂ ਨੂੰ ਪੜਾਉਂਦਾ ਪੰਜਾਬ ਪੁਲਿਸ ਦੀ 6 ਮੈਂਬਰੀ ਟੀਮ ਮੰਗਲਵਾਰ ਨੂੰ ਦੋਸ਼ੀ ਦਾ ਰਿਮਾਂਡ ਲੈਣ ਜਾਮਤਾੜਾ (ਝਾਰਖੰਡ) ਪਹੁੰਚੀ।ਹੁਣ ਦੋਸ਼ੀ ਨੂੰ ਰਿਮਾਂਡ ਉਤੇ ਪੰਜਾਬ ਭੇਜਣ ਦੀ ਪ੍ਰਕਿਰਿਆ ਚਲ ਰਹੀ ਹੈ। ਇਸ ਸਬੰਧੀ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਪਟਿਆਲਾ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। -PTCNews


Top News view more...

Latest News view more...