Advertisment

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਮਰਾਨ ਖਾਨ ਨੂੰ ਦਿੱਤਾ ਕਰਾਰਾ ਜਵਾਬ, ਪੜ੍ਹੋ ਖ਼ਬਰ

author-image
Jashan A
Updated On
New Update
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਮਰਾਨ ਖਾਨ ਨੂੰ ਦਿੱਤਾ ਕਰਾਰਾ ਜਵਾਬ, ਪੜ੍ਹੋ ਖ਼ਬਰ
Advertisment
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਮਰਾਨ ਖਾਨ ਨੂੰ ਦਿੱਤਾ ਕਰਾਰਾ ਜਵਾਬ, ਪੜ੍ਹੋ ਖ਼ਬਰ,ਚੰਡੀਗੜ੍ਹ: ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਭਾਰਤ ਬਿਨਾਂ ਸਬੂਤ ਪਾਕਿਸਤਾਨ 'ਤੇ ਦੋਸ਼ ਲਾ ਰਿਹਾ ਹੈ, ਪਟਿਆਲਾ 'ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ, ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵਰਦਿਆਂ ਕਿਹਾ " imran ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਮਰਾਨ ਖਾਨ ਨੂੰ ਦਿੱਤਾ ਕਰਾਰਾ ਜਵਾਬ, ਪੜ੍ਹੋ ਖ਼ਬਰ ਅਜ਼ਹਰ ਮਹਿਮੂਦ ਕੌਣ ਏ? ਇਹ ਓਹੀ ਬੰਦਾ ਏ, ਜਿਹੜਾ ਜੈਸ਼ ਏ ਮਹਿਮੂਦ ਨੂੰ ਚਲਾਉਂਦਾ ਏ, ਔਰ ਜੈਸ਼ ਏ ਮਹਿਮੂਦ ਦਾ ਹਮਲਾ ਏ, ਹੁਣ ਹੋਰ ਕੀ ਕਰੀਏ ? ਹੁਣ ਜਿਹੜੇ ਇਹਨਾਂ ਦੇ ਬੰਦੇ ਅਸੀਂ ਮਾਰੇ ਨੇ, ਓਹੋ ਲਾਸ਼ਾਂ ਲੈ ਜਾਵਾਂਗੇ, ਉਹ ਪਹਿਚਾਣੁਗਾ ਕੇ ਓਹਦੇ ਬੰਦੇ ਨੇ ? ਇਹ ਤਾਂ ਕਹਿਣ ਦੀਆਂ ਗੱਲਾਂ ਨੇ, ਇਹਨਾਂ ਤਾਂ ਫੇਰ ਵੀ ਨਹੀਂ ਮੰਨਣਾ, ਸਾਰੀ ਦੁਨੀਆਂ ਨੂੰ ਪਤਾ ਏ ਕੌਣ ਮੀ ਕਰ ਰਿਹਾ ਏ"
Advertisment
capt ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਮਰਾਨ ਖਾਨ ਨੂੰ ਦਿੱਤਾ ਕਰਾਰਾ ਜਵਾਬ, ਪੜ੍ਹੋ ਖ਼ਬਰ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਖਰੀਆਂ ਸੁਣਾ ਦਿੱਤੀਆਂ। ਉਹਨਾਂ ਟਵੀਟ ਕਰ ਕਿਹਾ ਕਿ ਇਸ ਹਮਲੇ ਦੀ ਸਾਜਿਸ਼ ਰਚਣ ਵਾਲਾ ਜੈਸ਼ ਦਾ ਮੁਖੀ ਮਸੂਦ ਅਜਹਰ ਬਹਾਵਲਪੁਰ 'ਚ ਬੈਠਾ ਆਈ. ਐੱਸ. ਆਈ. ਦੀ ਮਦਦ ਨਾਲ ਹਮਲਿਆਂ ਨੂੰ ਅੰਜ਼ਾਮ ਦੇ ਰਿਹਾ ਹੈ।   ਦੱਸਣਯੋਗ ਹੈ ਕਿ ਪੁਲਵਾਮਾ ਹਮਲੇ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ ਆਇਆ ਸੀ ਕਿ ਭਾਰਤ ਬਿਨਾਂ ਸਬੂਤ ਪਾਕਿਸਤਾਨ 'ਤੇ ਦੋਸ਼ ਲਾ ਰਿਹਾ ਹੈ ਅਤੇ ਜੇਕਰ ਭਾਰਤ ਪਾਕਿਸਤਾਨ 'ਤੇ ਹਮਲਾ ਕਰਦਾ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਕੈਪਟਨ ਨੇ ਵੀ ਇਮਰਾਨ ਖਾਨ ਨੂੰ ਸਿੱਧੀਆਂ-ਸਿੱਧੀਆਂ ਸੁਣਾ ਦਿੱਤੀਆਂ। -PTC News-
punjabi-news imran-khan latest-punjabi-news news-in-punjabi captainamrinder-singh latest-captain-amrinder-singh
Advertisment

Stay updated with the latest news headlines.

Follow us:
Advertisment