Sat, Apr 20, 2024
Whatsapp

ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ,ਹੈਲੀਕਾਪਟਰ 'ਚ ਖਰਾਬੀ ਕਰਕੇ ਨਹੀਂ ਪੁੱਜੇ ਸੰਗਰੂਰ ਕਰਜ਼ ਮੁਆਫੀ ਸਮਾਗਮ 'ਚ

Written by  Shanker Badra -- April 12th 2018 03:45 PM -- Updated: April 21st 2018 04:01 PM
ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ,ਹੈਲੀਕਾਪਟਰ 'ਚ ਖਰਾਬੀ ਕਰਕੇ ਨਹੀਂ ਪੁੱਜੇ ਸੰਗਰੂਰ ਕਰਜ਼ ਮੁਆਫੀ ਸਮਾਗਮ 'ਚ

ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ,ਹੈਲੀਕਾਪਟਰ 'ਚ ਖਰਾਬੀ ਕਰਕੇ ਨਹੀਂ ਪੁੱਜੇ ਸੰਗਰੂਰ ਕਰਜ਼ ਮੁਆਫੀ ਸਮਾਗਮ 'ਚ

ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ,ਹੈਲੀਕਾਪਟਰ 'ਚ ਖਰਾਬੀ ਕਰਕੇ ਨਹੀਂ ਪੁੱਜੇ ਸੰਗਰੂਰ ਕਰਜ਼ ਮੁਆਫੀ ਸਮਾਗਮ 'ਚ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ ਸੰਗਰੂਰ ਵਿੱਚ ਹੋ ਰਹੇ ਕਰਜ਼ ਮੁਆਫੀ ਸਮਾਗਮ ਵਿੱਚ ਨਹੀਂ ਪਹੁੰਚੇ।ਕੈਪਟਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ,ਹੈਲੀਕਾਪਟਰ 'ਚ ਖਰਾਬੀ ਕਰਕੇ ਨਹੀਂ ਪੁੱਜੇ ਸੰਗਰੂਰ ਕਰਜ਼ ਮੁਆਫੀ ਸਮਾਗਮ 'ਚਇੱਥੇ ਗ਼ੌਰ ਕਰਨ ਵਾਲੀ ਗੱਲ ਇਹ ਹੈ ਨਵੀਂ ਬਣੀ ਸੜਕ' ਰਾਹੀਂ ਚੰਡੀਗੜ੍ਹ ਤੋਂ ਸੰਗਰੂਰ ਜਾਣ ਲਈ ਤਕਰੀਬਨ ਦੋ ਕੁ ਘੰਟੇ ਦਾ ਹੀ ਸਮਾਂ ਲੱਗਦਾ ਹੈ ਪਰ ਸ਼ਾਇਦ ਕੈਪਟਨ ਨੂੰ ਹੈਲੀਕਾਪਟਰ ਦੇ ਸਫ਼ਰ ਦੀ ਆਦਤ ਪੈ ਗਈ ਜਾਪਦੀ ਹੈ।ਇਸੇ ਲਈ ਉਨ੍ਹਾਂ ਦੋ ਕੁ ਘੰਟਿਆਂ ਦੇ ਸਫ਼ਰ ਲਈ ਲਗ਼ਜ਼ਰੀ ਕਾਰ ਦਾ ਸਫ਼ਰ ਕਰਨਾ ਚੰਗਾ ਨਹੀਂ ਸਮਝਿਆ।ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ,ਹੈਲੀਕਾਪਟਰ 'ਚ ਖਰਾਬੀ ਕਰਕੇ ਨਹੀਂ ਪੁੱਜੇ ਸੰਗਰੂਰ ਕਰਜ਼ ਮੁਆਫੀ ਸਮਾਗਮ 'ਚਇਸ ਰਾਹ 'ਤੇ ਗ਼ੈਰ ਕਾਨੂੰਨੀ ਮਾਈਨਿੰਗ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ ਕਿ ਕੈਪਟਨ ਹੈਲੀਕਾਪਟਰ ਰਾਹੀਂ ਉਸ 'ਤੇ ਵੀ ਨਜ਼ਰ ਰੱਖਣਾ ਚਾਹੁੰਦੇ ਹੋਣ।ਕੈਪਟਨ ਅੱਜ ਚੰਡੀਗੜ੍ਹ ਸਨ ਤੇ ਉਨ੍ਹਾਂ ਨੇ ਸੰਗਰੂਰ ਵਿੱਚ ਕਰਜ਼ ਮੁਆਫੀ ਮਹਿੰਮ ਦੇ ਚੌਥੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਜਾਣਾ ਸੀ।ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ,ਹੈਲੀਕਾਪਟਰ 'ਚ ਖਰਾਬੀ ਕਰਕੇ ਨਹੀਂ ਪੁੱਜੇ ਸੰਗਰੂਰ ਕਰਜ਼ ਮੁਆਫੀ ਸਮਾਗਮ 'ਚਇਸ ਤੋਂ ਪਹਿਲਾਂ ਮਾਨਸਾ,ਨਕੋਦਰ ਤੇ ਗੁਰਦਾਸਪੁਰ ਵਿੱਚ ਹੋਏ ਸਮਾਗਮਾਂ ਵਿੱਚ ਕੈਪਟਨ ਖ਼ੁਦ ਵੀ ਸ਼ਾਮਲ ਹੋਏ ਸਨ।ਸੰਗਰੂਰ ਵਿੱਚ ਹੋਏ ਸਮਾਗਮ ਵਿੱਚ 6 ਜ਼ਿਲ੍ਹਿਆਂ ਦੇ 73,748 ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾਣਾ ਹੈ।ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ,ਹੈਲੀਕਾਪਟਰ 'ਚ ਖਰਾਬੀ ਕਰਕੇ ਨਹੀਂ ਪੁੱਜੇ ਸੰਗਰੂਰ ਕਰਜ਼ ਮੁਆਫੀ ਸਮਾਗਮ 'ਚਮੁੱਖ ਮੰਤਰੀ ਦੇ ਟਵੀਟ ਮੁਤਾਬਕ ਬਰਨਾਲਾ,ਸੰਗਰੂਰ,ਪਟਿਆਲਾ,ਫ਼ਤਿਹਗੜ੍ਹ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਰੂਪਨਗਰ ਦੇ ਕਿਸਾਨਾਂ ਦਾ 485.69 ਕਰੋੜ ਰੁਪਏ ਦਾ ਕਰਜ਼ ਮੁਆਫ਼ ਹੋਣਾ ਹੈ।ਕੈਪਟਨ ਦੀ ਗ਼ੈਰਹਾਜ਼ਰੀ ਵਿੱਚ ਬਾਕੀ ਮੰਤਰੀ ਦੇ ਕਾਂਗਰਸ ਦੇ ਵੱਡੇ ਆਗੂ ਸ਼ਾਮਲ ਹਨ। -PTCNews


Top News view more...

Latest News view more...