ਕੈਪਟਨ ਦਾ ਰਿਹਾਇਸ਼ੀ ਪਟਿਆਲਾ ਸ਼ਹਿਰ  ਬਣਿਆ ਪੁਲੀਸ ਛਾਉਣੀ

ਕੈਪਟਨ ਦਾ ਪਟਿਆਲਾ ਸ਼ਹਿਰ  ਬਣਿਆ ਪੁਲੀਸ ਛਾਉਣੀ

ਕੈਪਟਨ ਦਾ ਪਟਿਆਲਾ ਸ਼ਹਿਰ  ਬਣਿਆ ਪੁਲੀਸ ਛਾਉਣੀ:ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਦੀਆਂ ਮੰਗਾਂ ਸਬੰਧੀ 22 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ ਮੂਹਰੇ ਧਰਨਾ ਦੇਣ ਜਾ ਰਹੀਆਂ ਹਨ।ਕੈਪਟਨ ਦਾ ਪਟਿਆਲਾ ਸ਼ਹਿਰ  ਬਣਿਆ ਪੁਲੀਸ ਛਾਉਣੀਜਿਸਦੇ ਲਈ ਕਿਸਾਨਾਂ ਦੇ ਸੰਘਰਸ ਨੂੰ ਨਕਾਮ ਬਣਾਉਣ ਦੇ ਲਈ ਪਟਿਆਲਾ ਅਤੇ ਆਸ-ਪਾਸ ਦੇ ਜਿਲ੍ਹਿਆਂ ਵਿੱਚ ਵੱਡੀ ਗਿਣਤੀ ਪੁਲੀਸ ਤਾਇਨਾਤ ਕਰ ਦਿੱਤੀ ਹੈ।ਪਟਿਆਲਾ ਸਹਿਰ ਨੂੰ ਕਈ ਦਿਨਾਂ ਤੋਂ ਪੁਲੀਸ ਛਾਉਣੀ ਦੇ ਵਿੱਚ ਤਬਦੀਲ ਕੀਤਾ ਗਿਆ ਹੈ।ਕੈਪਟਨ ਦਾ ਪਟਿਆਲਾ ਸ਼ਹਿਰ  ਬਣਿਆ ਪੁਲੀਸ ਛਾਉਣੀਜਿਸਦੀ ਸਾਰੀ ਦੇਖ-ਰੇਖ ਪੰਜਾਬ ਪੁਲੀਸ ਦੇ ਮੁੱਖੀ ਡੀਜੀਪੀ ਸੁਰੇਸ ਅਰੋੜਾ ਖੁਦ ਕਰ ਰਹੇ ਹਨ।ਮੁੱਖ ਮੰਤਰੀ ਦੀ ਰਿਹਾਇਸ ਦੇ ਆਸ-ਪਾਸ ਦੀ ਲੰਘਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।ਕੈਪਟਨ ਦਾ ਪਟਿਆਲਾ ਸ਼ਹਿਰ  ਬਣਿਆ ਪੁਲੀਸ ਛਾਉਣੀਇਸ ਤੋਂ ਇਲਾਵਾ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ, ਲੁਧਿਆਣਾ, ਮੁਕਤਸਰ, ਫਰੀਦਕੋਟ ਅਤੇ ਹੋਰ ਜਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਹੈ।ਕੈਪਟਨ ਦਾ ਪਟਿਆਲਾ ਸ਼ਹਿਰ  ਬਣਿਆ ਪੁਲੀਸ ਛਾਉਣੀਪਟਿਆਲਾ ਜਿਲ੍ਹਾ ਦੇ ਮੈਜਿਸਟਰੇਟ ਕੁਮਾਰ ਅਮਿਤ ਨੇ ਮੀਡੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਟਿਆਲਾ ਵਿੱਚ ਪਹਿਲਾਂ ਧਾਰਾ 144 ਲਾਗੂ ਕਰਨ ਦੇ ਹੁਕਮ 20 ਸਤੰਬਰ ਤੱਕ ਸਨ ਪਰ ਹੁਣ ਕਿਸਾਨਾਂ ਦੇ ਧਰਨੇ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਵਿੱਚ 18 ਨਵੰਬਰ ਤੱਕ ਦਫ਼ਤਰ 144 ਲਾਗੂ ਦੇ ਨਵੇਂ ਹੁਕਮ ਜਾਰੀ ਕੀਤੇ ਹਨ।ਕੈਪਟਨ ਦਾ ਪਟਿਆਲਾ ਸ਼ਹਿਰ  ਬਣਿਆ ਪੁਲੀਸ ਛਾਉਣੀ