Thu, Apr 25, 2024
Whatsapp

ਸੀਬੀਆਈ ਨੇ ਪਲਾਟ ਵੰਡ ਮਾਮਲੇ 'ਚ ਭੁਪਿੰਦਰ ਹੁੱਡਾ ਸਮੇਤ ਹੋਰ ਕਾਂਗਰਸੀ ਆਗੂਆਂ ਖਿਲਾਫ ਚਾਰਜਸ਼ੀਟ ਕੀਤੀ ਦਾਇਰ

Written by  Shanker Badra -- December 01st 2018 12:59 PM -- Updated: December 01st 2018 01:13 PM
ਸੀਬੀਆਈ ਨੇ ਪਲਾਟ ਵੰਡ ਮਾਮਲੇ 'ਚ ਭੁਪਿੰਦਰ ਹੁੱਡਾ ਸਮੇਤ ਹੋਰ ਕਾਂਗਰਸੀ ਆਗੂਆਂ ਖਿਲਾਫ ਚਾਰਜਸ਼ੀਟ ਕੀਤੀ ਦਾਇਰ

ਸੀਬੀਆਈ ਨੇ ਪਲਾਟ ਵੰਡ ਮਾਮਲੇ 'ਚ ਭੁਪਿੰਦਰ ਹੁੱਡਾ ਸਮੇਤ ਹੋਰ ਕਾਂਗਰਸੀ ਆਗੂਆਂ ਖਿਲਾਫ ਚਾਰਜਸ਼ੀਟ ਕੀਤੀ ਦਾਇਰ

ਸੀਬੀਆਈ ਨੇ ਪਲਾਟ ਵੰਡ ਮਾਮਲੇ 'ਚ ਭੁਪਿੰਦਰ ਹੁੱਡਾ ਸਮੇਤ ਹੋਰ ਕਾਂਗਰਸੀ ਆਗੂਆਂ ਖਿਲਾਫ ਚਾਰਜਸ਼ੀਟ ਕੀਤੀ ਦਾਇਰ:ਪੰਚਕੂਲਾ : ਸੀਬੀਆਈ ਨੇ ਪਲਾਟ ਵੰਡ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਹੈ।ਜਾਣਕਾਰੀ ਅਨੁਸਾਰ ਸੀਬੀਆਈ ਨੇ ਏ.ਜੇ.ਐਲ ਮਾਮਲੇ 'ਚ ਪੰਚਕੂਲਾ ਸਥਿਤ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ 'ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ, ਮੋਤੀ ਲਾਲ ਬੋਹਰਾ ਅਤੇ ਏ.ਜੇ.ਐਲ. ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਵਾਈ ਹੈ।ਭੁਪਿੰਦਰ ਹੁੱਡਾ ਦੇ ਨੇਮਾਂ 'ਤੇ ਪਲਾਟ ਵੰਡਣ ਦਾ ਇਲਜ਼ਾਮ ਲੱਗਾ ਹੈ। [caption id="attachment_223580" align="aligncenter" width="388"]CBI Bhupinder Singh Hooda including other Congress leaders Against Chargesheet filed ਸੀਬੀਆਈ ਨੇ ਪਲਾਟ ਵੰਡ ਮਾਮਲੇ 'ਚ ਭੁਪਿੰਦਰ ਹੁੱਡਾ ਸਮੇਤ ਹੋਰ ਕਾਂਗਰਸੀ ਆਗੂਆਂ ਖਿਲਾਫ ਚਾਰਜਸ਼ੀਟ ਕੀਤੀ ਦਾਇਰ[/caption] ਸੀਬੀਆਈ ਦੀ ਇਸ ਕਾਰਵਾਈ ਨਾਲ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀ ਹੈ।ਦਰਅਸਲ 'ਚ ਹੁੱਡਾ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2011 ਵਿੱਚ ਉਦਯੋਗਿਕ ਪਲਾਟ ਵੰਡਣ ਲਈ ਅਰਜ਼ੀਆਂ ਮੰਗੀਆਂ ਸਨ।ਹੁੱਡਾ ਕੋਲ 582 ਅਰਜ਼ੀਆਂ ਆਈਆਂ ਸਨ, ਜਿਨ੍ਹਾਂ ਵਿੱਚ ਅਲਾਟਮੈਂਟ ਲਈ 14 ਦੀ ਚੋਣ ਕੀਤੀ ਗਈ ਸੀ।CBI Bhupinder Singh Hooda including other Congress leaders Against Chargesheet filedਭਾਜਪਾ ਸਰਕਾਰ ਨੇ ਆਉਂਦੇ ਹੀ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਦੇ ਹਵਾਲੇ ਕੀਤੀ ਸੀ।ਇਸ ਮਗਰੋਂ ਮਾਮਲਾ ਸੀ.ਬੀ.ਆਈ. ਨੂੰ ਸੌਂਪ ਦਿੱਤਾ ਗਿਆ ਸੀ।CBI Bhupinder Singh Hooda including other Congress leaders Against Chargesheet filedਦੱਸ ਦੇਈਏ ਕਿ ਹਰਿਆਣਾ ਦੀ ਪਿਛਲੀ ਹੁੱਡਾ ਸਰਕਾਰ ਦੇ ਕਾਰਜਕਾਲ ਦੌਰਾਨ ਕਥਿਤ ਤੌਰ ‘ਤੇ ਪੰਚਕੂਲਾ ਵਿੱਚ ਪਲਾਟ ਵੰਡ ਘੁਟਾਲਾ ਹੋਇਆ ਸੀ।ਉਨ੍ਹਾਂ 'ਤੇ ਇਲਜ਼ਾਮ ਲੱਗੇ ਸਨ ਕਿ ਸਰਕਾਰ ਨੇ ਨਿਯਮਾਂ ਨੂੰ ਛਿੱਕੇ ‘ਤੇ ਟੰਗ ਕੇ ਪੰਚਕੂਲਾ ਵਿੱਚ 14 ਉਦਯੋਗਿਕ ਪਲਾਟ ਅਲਾਟ ਕੀਤੇ ਸਨ।ਪਲਾਟ ਲੈਣ ਵਾਲਿਆਂ ਵਿੱਚ ਜ਼ਿਆਦਾਤਰ ਸਾਬਕਾ ਮੁੱਖ ਮੰਤਰੀ ਹੁੱਡਾ ਦੇ ਨੇੜਲੇ ਰਿਸ਼ਤੇਦਾਰ ਸ਼ਾਮਲ ਸਨ। -PTCNews


Top News view more...

Latest News view more...