Advertisment

CBSE 10ਵੀਂ ਜਮਾਤ ਦੇ ਨਤੀਜਿਆ ਦਾ ਹੋਇਆ ਐਲਾਨ, ਇਥੇ ਕਰੋ ਚੈੱਕ

author-image
Jashan A
Updated On
New Update
CBSE 10ਵੀਂ ਜਮਾਤ ਦੇ ਨਤੀਜਿਆ ਦਾ ਹੋਇਆ ਐਲਾਨ, ਇਥੇ ਕਰੋ ਚੈੱਕ
Advertisment
CBSE 10ਵੀਂ ਜਮਾਤ ਦੇ ਨਤੀਜਿਆ ਦਾ ਹੋਇਆ ਐਲਾਨ, ਇਸ ਤਰ੍ਹਾਂ ਕਰੋ ਚੈੱਕ,ਨਵੀਂ ਦਿੱਲੀ: ਸੀ. ਬੀ. ਐੱਸ. ਈ. ਵਲੋਂ ਲਈਆਂ ਗਈਆਂ 10ਵੀਂ ਜਮਾਤ ਦੀਆਂ ਪ੍ਰੀਖਿਆ ਦੇ ਨਤੀਜੇ ਅੱਜ ਜਾਰੀ ਕਰ ਦਿੱਤੇ। ਜਿਨ੍ਹਾਂ ਵਿਦਿਆਰਥੀਆਂ ਨੇ ਇਹ ਪਰੀਖਿਆ ਦਿੱਤੀ ਹੈ, ਉਹ ਵਿਭਾਗ ਦੀ ਵੈੱਬਸਾਈਟ ਦੇ ਜ਼ਰੀਏ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। cbse CBSE 10ਵੀਂ ਜਮਾਤ ਦੇ ਨਤੀਜਿਆ ਦਾ ਹੋਇਆ ਐਲਾਨ, ਇਥੇ ਕਰੋ ਚੈੱਕ ਹੋਰ ਪੜ੍ਹੋ:
Advertisment
ਮੀਡੀਆ ਮਾਮਲਾ :ਕਾਰਤੀ ਦੀ ਜ਼ਮਾਨਤ ਪਟੀਸ਼ਨ ‘ਤੇ ਫ਼ੈਸਲਾ ਸੁਰੱਖਿਅਤ ਬੀਤੇ ਦਿਨੀਂ ਸੀ. ਬੀ. ਐੱਸ. ਈ. ਨੇ ਇਹ ਸਾਫ ਕਰ ਦਿੱਤਾ ਸੀ ਕਿ 10ਵੀਂ ਬੋਰਡ ਦੇ ਨਤੀਜਿਆ ਦਾ ਐਲਾਨ ਅੱਗਲੇ ਹਫਤੇ ਹੀ ਕੀਤਾ ਜਾਵੇਗਾ ਪਰ ਇਸ ਲਈ ਕੋਈ ਤਾਰੀਖ ਨਹੀਂ ਦੱਸੀ ਗਈ ਸੀ। cbse CBSE 10ਵੀਂ ਜਮਾਤ ਦੇ ਨਤੀਜਿਆ ਦਾ ਹੋਇਆ ਐਲਾਨ, ਇਥੇ ਕਰੋ ਚੈੱਕ ਇਸ ਤੋਂ ਪਹਿਲੇ ਸੀ. ਬੀ. ਐੱਸ. ਈ. ਨੇ 2 ਮਈ ਨੂੰ 12ਵੀਂ ਦੇ ਨਤੀਜੇ ਐਲਾਨ ਕਰਨ ਤੋਂ ਕੁਝ ਘੰਟੇ ਪਹਿਲੇ ਹੀ ਸੂਚਨਾ ਜਾਰੀ ਕੀਤੀ ਸੀ। ਇਥੇ ਕਰੋ ਚੈੱਕ: http://cbseresults.nic.in/class10/class10th19.htm  -PTC News -
cbse-news cbse-10th-class-result latest-cbse-news cbse-news-in-punjabi cbse-10th-class-result-news-in-punjabi
Advertisment

Stay updated with the latest news headlines.

Follow us:
Advertisment