Sat, Apr 20, 2024
Whatsapp

CBSE 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ , ਦੁਪਹਿਰ 12 ਵਜੇ ਜਾਰੀ ਹੋਵੇਗਾ ਨਤੀਜਾ

Written by  Shanker Badra -- August 03rd 2021 11:05 AM -- Updated: August 03rd 2021 11:12 AM
CBSE 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ , ਦੁਪਹਿਰ 12 ਵਜੇ ਜਾਰੀ ਹੋਵੇਗਾ ਨਤੀਜਾ

CBSE 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ , ਦੁਪਹਿਰ 12 ਵਜੇ ਜਾਰੀ ਹੋਵੇਗਾ ਨਤੀਜਾ

ਨਵੀਂ ਦਿੱਲੀ : ਸੀਬੀਐਸਈ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ ਹੋ ਗਈ ਹੈ, ਜਿਸ ਦਾ ਨਤੀਜਾ ਅੱਜ ਦੁਪਹਿਰ 12 ਵਜੇ ਜਾਰੀ ਕੀਤਾ ਜਾਵੇਗਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ 10ਵੀਂ ਜਮਾਤ ਦੇ ਨਤੀਜੇ ਅੱਜ ਜਾਰੀ ਕੀਤੇ ਜਾਣਗੇ। [caption id="attachment_520141" align="aligncenter" width="300"] CBSE 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ , ਦੁਪਹਿਰ 12 ਵਜੇ ਜਾਰੀ ਹੋਵੇਗਾ ਨਤੀਜਾ[/caption] ਪੜ੍ਹੋ ਹੋਰ ਖ਼ਬਰਾਂ : ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ 'ਚੋਂ ਬਾਹਰ, ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ ਇਸਦੇ ਨਾਲ ਹੀ ਸੀਬੀਐਸਈ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਨਤੀਜਿਆਂ ਦੀ ਤਾਰੀਖ ਦੀ ਬੇਸਬਰੀ ਨਾਲ ਉਡੀਕ ਸੀ, ਜੋ ਅੱਜ ਖ਼ਤਮ ਹੋ ਜਾਵੇਗੀ। ਅਧਿਕਾਰਤ ਜਾਣਕਾਰੀ ਦੇ ਅਨੁਸਾਰ ਸੀਬੀਐਸਈ 10ਵੀਂ ਦੇ ਨਤੀਜੇ ਅੱਜ ਯਾਨੀ 03 ਅਗਸਤ ਨੂੰ ਦੁਪਹਿਰ 12 ਵਜੇ ਜਾਰੀ ਕੀਤੇ ਜਾਣਗੇ। [caption id="attachment_520140" align="aligncenter" width="300"] CBSE 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ , ਦੁਪਹਿਰ 12 ਵਜੇ ਜਾਰੀ ਹੋਵੇਗਾ ਨਤੀਜਾ[/caption] ਜਿਨ੍ਹਾਂ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਦੀ 10ਵੀਂ ਦੀ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ ,ਉਹ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ cbseresults.nic.in 'ਤੇ ਜਾ ਕੇ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਣਗੇ। [caption id="attachment_520142" align="aligncenter" width="275"] CBSE 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ , ਦੁਪਹਿਰ 12 ਵਜੇ ਜਾਰੀ ਹੋਵੇਗਾ ਨਤੀਜਾ[/caption] ਦੱਸ ਦੇਈਏ ਕਿ ਬੋਰਡ ਦੁਆਰਾ ਨਤੀਜਾ ਘੋਸ਼ਿਤ ਕਰਨ ਦੇ ਨਾਲ ਲਿੰਕ ਅਧਿਕਾਰਤ ਵੈਬਸਾਈਟ 'ਤੇ ਕਿਰਿਆਸ਼ੀਲ ਹੋ ਜਾਵੇਗਾ। ਜਿੱਥੇ ਵਿਦਿਆਰਥੀ ਆਪਣੇ ਰੋਲ ਨੰਬਰ ਰਾਹੀਂ ਨਤੀਜਾ ਚੈੱਕ ਕਰ ਸਕਣਗੇ। -PTCNews


Top News view more...

Latest News view more...