Fri, Apr 19, 2024
Whatsapp

ਸੀ.ਬੀ.ਐੱਸ.ਈ 12ਵੀਂ ਦੀ ਅਰਥ-ਸ਼ਾਸਤਰ ਦੀ ਪ੍ਰੀਖਿਆ ਹੋਵੇਗੀ ਕੱਲ ,ਦਿਸ਼ਾ ਨਿਰਦੇਸ਼ ਕੀਤੇ ਜਾਰੀ

Written by  Shanker Badra -- April 24th 2018 07:51 PM -- Updated: April 24th 2018 07:55 PM
ਸੀ.ਬੀ.ਐੱਸ.ਈ 12ਵੀਂ ਦੀ ਅਰਥ-ਸ਼ਾਸਤਰ ਦੀ ਪ੍ਰੀਖਿਆ ਹੋਵੇਗੀ ਕੱਲ ,ਦਿਸ਼ਾ ਨਿਰਦੇਸ਼ ਕੀਤੇ ਜਾਰੀ

ਸੀ.ਬੀ.ਐੱਸ.ਈ 12ਵੀਂ ਦੀ ਅਰਥ-ਸ਼ਾਸਤਰ ਦੀ ਪ੍ਰੀਖਿਆ ਹੋਵੇਗੀ ਕੱਲ ,ਦਿਸ਼ਾ ਨਿਰਦੇਸ਼ ਕੀਤੇ ਜਾਰੀ

ਸੀ.ਬੀ.ਐੱਸ.ਈ 12ਵੀਂ ਦੀ ਅਰਥ-ਸ਼ਾਸਤਰ ਦੀ ਪ੍ਰੀਖਿਆ ਹੋਵੇਗੀ ਕੱਲ ,ਦਿਸ਼ਾ ਨਿਰਦੇਸ਼ ਕੀਤੇ ਜਾਰੀ:ਸੀ.ਬੀ.ਐੱਸ.ਈ 12ਵੀਂ ਦੀ ਅਰਥ-ਸ਼ਾਸਤਰ ਦੀ ਪ੍ਰੀਖਿਆ ਕੱਲ ਹੋਵੇਗੀ। ਜਿਸ ਸਬੰਧੀ ਸੀ.ਬੀ.ਐੱਸ.ਈ ਬੋਰਡ ਨੇ ਕੱਲ ਹੋਣ ਵਾਲੀ ਪ੍ਰੀਖਿਆ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਇਸ ਸਾਲ ਸੀ.ਬੀ.ਐੱਸ.ਈ ਬੋਰਡ ਦੇ ਪੇਪਰ ਲੀਕ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।ਜਿਸ ਦੌਰਾਨ ਬੋਰਡ ਦੀ ਪਰੀਖਿਆ ਦੇ ਦੌਰਾਨ 12ਵੀਂ ਅਰਥ-ਸ਼ਾਸਤਰ ਦਾ ਪ੍ਰਸ਼ਨ ਪੱਤਰ ਲੀਕ ਹੋ ਗਿਆ ਸੀ। -PTCNews


Top News view more...

Latest News view more...