Thu, Apr 18, 2024
Whatsapp

ਵਾਦੀ ਵਿਚ ਸੀਜ਼ ਫਾਇਰ ਖਤਮ, ਪਰ ਸੁਰੱਖਿਆ ਬਲ ਅੱਤਵਾਦੀਆਂ ਨੂੰ ਮੂੰਹ-ਤੋੜ ਜਵਾਬ ਦੇਣ ਨੂੰ ਤਿਆਰ

Written by  Joshi -- June 17th 2018 12:01 PM
ਵਾਦੀ ਵਿਚ ਸੀਜ਼ ਫਾਇਰ ਖਤਮ, ਪਰ ਸੁਰੱਖਿਆ ਬਲ ਅੱਤਵਾਦੀਆਂ ਨੂੰ ਮੂੰਹ-ਤੋੜ ਜਵਾਬ ਦੇਣ ਨੂੰ ਤਿਆਰ

ਵਾਦੀ ਵਿਚ ਸੀਜ਼ ਫਾਇਰ ਖਤਮ, ਪਰ ਸੁਰੱਖਿਆ ਬਲ ਅੱਤਵਾਦੀਆਂ ਨੂੰ ਮੂੰਹ-ਤੋੜ ਜਵਾਬ ਦੇਣ ਨੂੰ ਤਿਆਰ

ਸੁਰੱਖਿਆ ਬਲ ਦੇਣਗੇ ਅੱਤਵਾਦੀਆਂ ਨੂੰ ਮੂੰਹ-ਤੋੜ ਜਵਾਬ, ਸੀਜ਼ ਫਾਇਰ ਖਤਮ ਰਮਜ਼ਾਨ ਦੇ ਮਹੀਨੇ ਦੇ ਚੱਲਦਿਆਂ ਸਰਕਾਰ ਵੱਲੋਂ ਕੀਤਾ ਗਿਆ ਸੀਜ਼ ਫਾਇਰ ਹੁਣ ਖਤਮ ਕਰ ਦਿੱਤਾ ਗਿਆ ਹੈ। ਹਾਂਲਾਕਿ, ਇਸ ਮੌਕੇ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਨੂੰ ਮੂੰਹ-ਤੋੜ ਜਵਾਬ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। cease fire end in Kashmir valley after ramzanਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਰਮਜ਼ਾਨ ਦੌਰਾਨ ਵਾਦੀ ਵਿਚ ਸੀਜ਼ਫਾਇਰ ਲਾਗੂ ਕੀਤਾ ਗਿਆ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਵਾਸੀ ਰਮਜ਼ਾਨ ਪਾਕ ਮਹੀਨਾ ਅਮਨ ਨਾਲ ਮਨਾ ਸਕਣ। cease fire end in Kashmir valley after ramzanਜ਼ਿਕਰਯੋਗ ਹੈ ਕਿ ਸੀਜ਼ ਫਾਇਰ 'ਤੇ ਵਿਰੋਧੀਆਂ ਵੱਲੋਂ ਨਿਸ਼ਾਨਾ ਸਾਧਦਿਆਂ ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਨਿੰਦਣਯੋਗ ਸੀ। ਸਿਰਫ ਇੰਨ੍ਹਾ ਹੀ ਨਹੀਂ, ਸ਼ਿਵ ਸੈਨਾ ਨੇ ਵੀ ਕਿਹਾ ਹੈ ਕਿ ਇਹ ਦੁਖਦਾਈ ਹੈ ਕਿ ਅਸੀਂ ਆਪਣੇ ਜਵਾਨਾਂ ਦੀ ਅੱਤਵਾਦੀਆਂ ਦੇ ਹੱਥੋਂ ਕੁਰਬਾਨੀ ਕਰਵਾ ਰਹੇ ਹਾਂ। —PTC News


Top News view more...

Latest News view more...