ਇਸ ਕੰਪਨੀ ਵਿਚ ਖ਼ੁਦ ਵਧਾ ਸਕਦੇ ਹੋ ਆਪਣੀ ਤਨਖਾਹ , ਮਹਿਲਾ ਕਰਮਚਾਰੀ ਨੇ ਲਗਾਇਆ 6 ਲੱਖ ਦਾ Increment

By Shanker Badra - September 17, 2019 6:09 pm

ਇਸ ਕੰਪਨੀ ਵਿਚ ਖ਼ੁਦ ਵਧਾ ਸਕਦੇ ਹੋ ਆਪਣੀ ਤਨਖਾਹ , ਮਹਿਲਾ ਕਰਮਚਾਰੀ ਨੇ ਲਗਾਇਆ 6 ਲੱਖ ਦਾ Increment:ਦਿੱਲੀ : ਜੇਕਰ ਤੁਹਾਡੇ ਮਨ ਦੇ ਅਨੁਸਾਰਤੁਹਾਡੀ ਤਨਖਾਹ ਵਧਦੀ ਹੈ ਤਾਂ ਤੁਹਾਨੂੰ ਇਸ ਦੇ ਇਲਾਵਾ ਹੋਰ ਕੀ ਚਾਹੀਦਾ ਹੈ। ਅਜਿਹੀ ਇਕ ਕੰਪਨੀ ਹੈ ਜੋ ਆਪਣੇ ਕਰਮਚਾਰੀਆਂ ਨੂੰ ਖ਼ੁਦ ਆਪਣੀ ਤਨਖਾਹ ਵਧਾਉਣ ਦਾ ਮੌਕਾ ਦਿੰਦੀ ਹੈ। ਇਸ ਦਾ ਫਾਇਦਾ ਉਠਾਉਂਦਿਆਂ ਕੰਪਨੀ ਦੀ ਇਕ ਮਹਿਲਾ ਕਰਮਚਾਰੀ ਨੇ ਆਪਣੀ ਤਨਖਾਹ ਵਿਚ 7 ਲੱਖ ਦਾ Increment ਲਗਾ ਲਿਆ ਹੈ। ਹੁਣ ਮਹਿਲਾ ਕਰਮਚਾਰੀਆਂ ਦੀ ਤਨਖਾਹ 27 ਲੱਖ ਰੁਪਏ ਤੋਂ ਵਧ ਕੇ 33 ਲੱਖ ਰੁਪਏ ਹੋ ਗਈ ਹੈ।

Cecilia Manduca works for London firm GrantTree ਇਸ ਕੰਪਨੀ ਵਿਚ ਖ਼ੁਦ ਵਧਾ ਸਕਦੇ ਹੋ ਆਪਣੀ ਤਨਖਾਹ , ਮਹਿਲਾ ਕਰਮਚਾਰੀ ਨੇ ਲਗਾਇਆ 6 ਲੱਖ ਦਾ Increment

ਦਰਅਸਲ 'ਚ ਲੰਡਨ ਦੀ ਗ੍ਰਾਂਟਟ੍ਰੀ (ਗ੍ਰਾਂਟਟ੍ਰੀ) ਨਾਮ ਦੀ ਇਹ ਕੰਪਨੀ ਵਪਾਰਕ ਕੰਪਨੀਆਂ ਨੂੰ ਸਰਕਾਰੀ ਫੰਡ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੀ ਹੈ। ਜਾਣਕਾਰੀ ਅਨੁਸਾਰ ਇਸ ਗ੍ਰਾਂਟਟ੍ਰੀ ਕੰਪਨੀ ਵਿੱਚ ਲਗਭਗ 45 ਲੋਕਾਂ ਦਾ ਸਟਾਫ਼ ਕੰਮ ਕਰਦਾ ਹੈ।

Cecilia Manduca works for London firm GrantTree ਇਸ ਕੰਪਨੀ ਵਿਚ ਖ਼ੁਦ ਵਧਾ ਸਕਦੇ ਹੋ ਆਪਣੀ ਤਨਖਾਹ , ਮਹਿਲਾ ਕਰਮਚਾਰੀ ਨੇ ਲਗਾਇਆ 6 ਲੱਖ ਦਾ Increment

ਇਕ ਰਿਪੋਰਟ ਅਨੁਸਾਰ 25 ਸਾਲਾ ਸੀਸੀਲੀਆ ਮੰਡੂਕਾ, ਜੋ ਉਸ ਕੰਪਨੀ ਵਿਖੇ ਕੰਮ ਕਰਦੀ ਹੈ, ਨੇ ਆਪਣੀ ਤਨਖਾਹ ਵਿੱਚ 6 ਲੱਖ ਰੁਪਏ ਦਾ ਵਾਧਾ ਕੀਤਾ ਹੈ। ਮਹਿਲਾ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਆਪਣੀ ਤਨਖਾਹ ਵਿਚ ਤਕਰੀਬਨ 6 ਲੱਖ ਰੁਪਏ ਸਾਲਾਨਾ ਵਧਾਉਣ ਬਾਰੇ ਬਹੁਤ ਦੁਚਿੱਤੀਆਂ ਸਨ ਪਰ ਉਹ ਜਾਣਦੀ ਸੀ ਕਿ ਉਸਦਾ ਕੰਮ ਬਦਲ ਗਿਆ ਸੀ ਅਤੇ ਉਹ ਟੀਚੇ ਤੋਂ ਬਹੁਤ ਦੂਰ ਚਲੀ ਗਈ ਸੀ। ਜਦੋਂ ਉਸਨੇ ਆਪਣੇ ਸਾਥੀ ਨਾਲ ਗੱਲ ਕੀਤੀ ਤਾਂ ਉਸਨੇ ਸੀਸੀਲੀਆ ਦਾ ਸਮਰਥਨ ਵੀ ਕੀਤਾ ਕਿ ਉਸਦੀ ਤਨਖਾਹ ਵਿੱਚ ਵਾਧਾ ਹੋਣਾ ਚਾਹੀਦਾ ਹੈ।

Cecilia Manduca works for London firm GrantTree ਇਸ ਕੰਪਨੀ ਵਿਚ ਖ਼ੁਦ ਵਧਾ ਸਕਦੇ ਹੋ ਆਪਣੀ ਤਨਖਾਹ , ਮਹਿਲਾ ਕਰਮਚਾਰੀ ਨੇ ਲਗਾਇਆ 6 ਲੱਖ ਦਾ Increment

ਦੱਸ ਦੇਈਏ ਕਿ ਇਸ ਕੰਪਨੀ ਦੇ ਕਰਮਚਾਰੀ ਨੂੰ ਆਪਣੀ ਤਨਖਾਹ ਵਧਾਉਣ ਲਈ ਆਪਣੇ ਸਾਥੀ ਨਾਲ ਵਿਚਾਰ ਚਰਚਾ ਕਰਨੀ ਹੁੰਦੀ ਹੈ। ਹਾਲਾਂਕਿ ਸਾਥੀ ਹਾਂ ਜਾਂ ਨਾਂਹ ਨਹੀਂ ਕਹਿ ਸਕਦੇ ,ਬਲਕਿ ਉਹ ਪ੍ਰਸਤਾਵ 'ਤੇ ਸਿਰਫ ਫੀਡਬੈਕ ਦਿੰਦੇ ਹਨ। ਫੀਡਬੈਕ ਤੋਂ ਬਾਅਦ ਕਰਮਚਾਰੀ ਆਪਣੀ ਤਨਖਾਹ ਨੂੰ ਖੁਦ ਫਾਈਨਲ ਕਰਦੇ ਹਨ।
-PTCNews

adv-img
adv-img